ਯਿਰਮਿਯਾਹ 51:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਬਾਬਲ ਅਚਾਨਕ ਡਿਗ ਕੇ ਢਹਿ-ਢੇਰੀ ਹੋ ਗਿਆ ਹੈ।+ ਉਸ ਲਈ ਉੱਚੀ-ਉੱਚੀ ਰੋਵੋ!+ ਉਸ ਦੇ ਦਰਦ ਲਈ ਬਲਸਾਨ ਲਿਆਓ; ਸ਼ਾਇਦ ਉਹ ਠੀਕ ਹੋ ਜਾਵੇ।” ਪ੍ਰਕਾਸ਼ ਦੀ ਕਿਤਾਬ 14:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਸ ਤੋਂ ਬਾਅਦ ਦੂਸਰਾ ਦੂਤ ਆਇਆ ਅਤੇ ਉਸ ਨੇ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਮਹਾਂ ਬਾਬਲ+ ਢਹਿ ਗਿਆ ਹੈ!+ ਇਸ ਨੇ ਇਕ ਬਦਚਲਣ ਤੀਵੀਂ ਵਾਂਗ ਆਪਣੀ ਹਰਾਮਕਾਰੀ* ਦੀ ਹਵਸ* ਦਾ ਦਾਖਰਸ ਸਾਰੀਆਂ ਕੌਮਾਂ ਨੂੰ ਪਿਲਾਇਆ ਸੀ।”+
8 ਬਾਬਲ ਅਚਾਨਕ ਡਿਗ ਕੇ ਢਹਿ-ਢੇਰੀ ਹੋ ਗਿਆ ਹੈ।+ ਉਸ ਲਈ ਉੱਚੀ-ਉੱਚੀ ਰੋਵੋ!+ ਉਸ ਦੇ ਦਰਦ ਲਈ ਬਲਸਾਨ ਲਿਆਓ; ਸ਼ਾਇਦ ਉਹ ਠੀਕ ਹੋ ਜਾਵੇ।”
8 ਉਸ ਤੋਂ ਬਾਅਦ ਦੂਸਰਾ ਦੂਤ ਆਇਆ ਅਤੇ ਉਸ ਨੇ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਮਹਾਂ ਬਾਬਲ+ ਢਹਿ ਗਿਆ ਹੈ!+ ਇਸ ਨੇ ਇਕ ਬਦਚਲਣ ਤੀਵੀਂ ਵਾਂਗ ਆਪਣੀ ਹਰਾਮਕਾਰੀ* ਦੀ ਹਵਸ* ਦਾ ਦਾਖਰਸ ਸਾਰੀਆਂ ਕੌਮਾਂ ਨੂੰ ਪਿਲਾਇਆ ਸੀ।”+