ਜ਼ਬੂਰ 137:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਬਾਬਲ ਦੀਏ ਧੀਏ, ਤੂੰ ਜਲਦੀ ਹੀ ਤਬਾਹ ਹੋਣ ਵਾਲੀ ਹੈਂ,+ਉਹ ਕਿੰਨਾ ਖ਼ੁਸ਼ ਹੋਵੇਗਾਜਿਹੜਾ ਤੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇਗਾਜਿਸ ਤਰ੍ਹਾਂ ਦਾ ਤੂੰ ਸਾਡੇ ਨਾਲ ਕੀਤਾ।+ ਯਸਾਯਾਹ 13:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ। 18 ਉਨ੍ਹਾਂ ਦੇ ਤੀਰ ਨੌਜਵਾਨਾਂ ਦੇ ਟੋਟੇ-ਟੋਟੇ ਕਰ ਦੇਣਗੇ;+ਉਹ ਢਿੱਡ ਦੇ ਫਲ ʼਤੇ ਕੋਈ ਤਰਸ ਨਹੀਂ ਖਾਣਗੇ,ਨਾ ਹੀ ਬੱਚਿਆਂ ʼਤੇ ਰਹਿਮ ਕਰਨਗੇ।
8 ਹੇ ਬਾਬਲ ਦੀਏ ਧੀਏ, ਤੂੰ ਜਲਦੀ ਹੀ ਤਬਾਹ ਹੋਣ ਵਾਲੀ ਹੈਂ,+ਉਹ ਕਿੰਨਾ ਖ਼ੁਸ਼ ਹੋਵੇਗਾਜਿਹੜਾ ਤੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇਗਾਜਿਸ ਤਰ੍ਹਾਂ ਦਾ ਤੂੰ ਸਾਡੇ ਨਾਲ ਕੀਤਾ।+
17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ। 18 ਉਨ੍ਹਾਂ ਦੇ ਤੀਰ ਨੌਜਵਾਨਾਂ ਦੇ ਟੋਟੇ-ਟੋਟੇ ਕਰ ਦੇਣਗੇ;+ਉਹ ਢਿੱਡ ਦੇ ਫਲ ʼਤੇ ਕੋਈ ਤਰਸ ਨਹੀਂ ਖਾਣਗੇ,ਨਾ ਹੀ ਬੱਚਿਆਂ ʼਤੇ ਰਹਿਮ ਕਰਨਗੇ।