-
ਯਸਾਯਾਹ 13:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਕੋਈ ਵੀ ਅਰਬੀ ਉੱਥੇ ਆਪਣਾ ਤੰਬੂ ਨਹੀਂ ਲਾਵੇਗਾ
ਅਤੇ ਨਾ ਚਰਵਾਹੇ ਆਪਣੇ ਇੱਜੜਾਂ ਨੂੰ ਉੱਥੇ ਬਿਠਾਉਣਗੇ।
-
-
ਯਿਰਮਿਯਾਹ 50:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਕਿਉਂਕਿ ਉੱਤਰ ਵੱਲੋਂ ਇਕ ਕੌਮ ਉਸ ਦੇ ਖ਼ਿਲਾਫ਼ ਆਈ ਹੈ।+
ਉਸ ਨੇ ਉਸ ਦੇ ਦੇਸ਼ ਦਾ ਜੋ ਹਸ਼ਰ ਕੀਤਾ ਹੈ, ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ;
ਉੱਥੇ ਕੋਈ ਨਹੀਂ ਵੱਸਦਾ।
ਇਨਸਾਨ ਅਤੇ ਜਾਨਵਰ ਭੱਜ ਗਏ ਹਨ;
ਉਹ ਉੱਥੋਂ ਚਲੇ ਗਏ ਹਨ।”
-
-
ਯਿਰਮਿਯਾਹ 51:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਧਰਤੀ ਕੰਬੇਗੀ ਅਤੇ ਹਿੱਲੇਗੀ
ਕਿਉਂਕਿ ਯਹੋਵਾਹ ਨੇ ਬਾਬਲ ਬਾਰੇ ਜੋ ਠਾਣਿਆ ਹੈ, ਉਹ ਉਸ ਨੂੰ ਪੂਰਾ ਕਰੇਗਾ
ਉਹ ਬਾਬਲ ਦੇਸ਼ ਦਾ ਅਜਿਹਾ ਹਸ਼ਰ ਕਰੇਗਾ ਜਿਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ
ਅਤੇ ਉੱਥੇ ਕੋਈ ਨਹੀਂ ਵੱਸੇਗਾ।+
-