ਯਸਾਯਾਹ 24:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਡਫਲੀਆਂ ਦੀ ਖ਼ੁਸ਼ਗਵਾਰ ਧੁਨ ਵੱਜਣੀ ਬੰਦ ਹੋ ਗਈ ਹੈ;ਮੌਜ-ਮਸਤੀ ਕਰਨ ਵਾਲਿਆਂ ਦਾ ਸ਼ੋਰ ਮੁੱਕ ਗਿਆ ਹੈ;ਰਬਾਬ ਦੀ ਸੁਹਾਵਣੀ ਆਵਾਜ਼ ਸੁਣਾਈ ਨਹੀਂ ਦਿੰਦੀ।+ ਯਿਰਮਿਯਾਹ 25:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “ਮੈਂ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼,+ ਲਾੜੇ ਦੀ ਆਵਾਜ਼, ਲਾੜੀ ਦੀ ਆਵਾਜ਼+ ਤੇ ਚੱਕੀ ਦੀ ਆਵਾਜ਼ ਬੰਦ ਕਰ ਦਿਆਂਗਾ ਅਤੇ ਦੀਵੇ ਬੁਝਾ ਦਿਆਂਗਾ।
8 ਡਫਲੀਆਂ ਦੀ ਖ਼ੁਸ਼ਗਵਾਰ ਧੁਨ ਵੱਜਣੀ ਬੰਦ ਹੋ ਗਈ ਹੈ;ਮੌਜ-ਮਸਤੀ ਕਰਨ ਵਾਲਿਆਂ ਦਾ ਸ਼ੋਰ ਮੁੱਕ ਗਿਆ ਹੈ;ਰਬਾਬ ਦੀ ਸੁਹਾਵਣੀ ਆਵਾਜ਼ ਸੁਣਾਈ ਨਹੀਂ ਦਿੰਦੀ।+
10 “ਮੈਂ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼,+ ਲਾੜੇ ਦੀ ਆਵਾਜ਼, ਲਾੜੀ ਦੀ ਆਵਾਜ਼+ ਤੇ ਚੱਕੀ ਦੀ ਆਵਾਜ਼ ਬੰਦ ਕਰ ਦਿਆਂਗਾ ਅਤੇ ਦੀਵੇ ਬੁਝਾ ਦਿਆਂਗਾ।