-
ਯਿਰਮਿਯਾਹ 5:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਯਰੂਸ਼ਲਮ ਦੀਆਂ ਗਲੀਆਂ ਵਿਚ ਘੁੰਮੋ।
ਚਾਰੇ ਪਾਸੇ ਨਜ਼ਰ ਮਾਰੋ ਅਤੇ ਧਿਆਨ ਨਾਲ ਦੇਖੋ।
ਸ਼ਹਿਰ ਦੇ ਚੌਂਕਾਂ ਵਿਚ ਲੱਭੋ।
ਕੀ ਤੁਹਾਨੂੰ ਕੋਈ ਅਜਿਹਾ ਇਨਸਾਨ ਨਜ਼ਰ ਆਉਂਦਾ ਹੈ
ਜੋ ਨਿਆਂ ਕਰਦਾ ਹੋਵੇ+ ਅਤੇ ਵਫ਼ਾਦਾਰੀ ਨਿਭਾਉਂਦਾ ਹੋਵੇ?
ਜੇ ਹਾਂ, ਤਾਂ ਮੈਂ ਯਰੂਸ਼ਲਮ ਨੂੰ ਮਾਫ਼ ਕਰ ਦਿਆਂਗਾ।
-