ਯਸਾਯਾਹ 8:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਨੇ ਮੈਨੂੰ ਕਿਹਾ: “ਇਕ ਵੱਡੀ ਫੱਟੀ ਲੈ+ ਅਤੇ ਉਸ ਉੱਤੇ ਇਕ ਆਮ ਕਲਮ ਨਾਲ* ਲਿਖ, ‘ਮਹੇਰ-ਸ਼ਲਾਲ-ਹਾਸ਼-ਬਜ਼।’*