-
ਯਿਰਮਿਯਾਹ 30:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਯਹੋਵਾਹ ਕਹਿੰਦਾ ਹੈ:
“ਤੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ ਹੈ।+
ਇਹ ਲਾਇਲਾਜ ਹੈ।
13 ਤੇਰੇ ਮੁਕੱਦਮੇ ਦੀ ਪੈਰਵੀ ਕਰਨ ਵਾਲਾ ਕੋਈ ਨਹੀਂ ਹੈ,
ਤੇਰੇ ਫੋੜੇ ਦਾ ਕਿਸੇ ਵੀ ਤਰ੍ਹਾਂ ਇਲਾਜ ਨਹੀਂ ਹੋ ਸਕਦਾ।
ਤੂੰ ਠੀਕ ਨਹੀਂ ਹੋ ਸਕਦਾ।
-