2 ਇਤਿਹਾਸ 35:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਯਿਰਮਿਯਾਹ+ ਨੇ ਯੋਸੀਯਾਹ ਲਈ ਵੈਣ ਪਾਏ ਅਤੇ ਸਾਰੇ ਗਾਇਕ ਤੇ ਗਾਇਕਾਵਾਂ+ ਅੱਜ ਤਕ ਯੋਸੀਯਾਹ ਲਈ ਵਿਰਲਾਪ ਦੇ ਗੀਤ* ਗਾਉਂਦੇ ਹਨ; ਅਤੇ ਫ਼ੈਸਲਾ ਕੀਤਾ ਗਿਆ ਕਿ ਇਹ ਗੀਤ ਇਜ਼ਰਾਈਲ ਵਿਚ ਗਾਏ ਜਾਣ ਅਤੇ ਇਹ ਵਿਰਲਾਪ ਦੇ ਗੀਤਾਂ ਵਿਚ ਲਿਖੇ ਗਏ ਹਨ।
25 ਯਿਰਮਿਯਾਹ+ ਨੇ ਯੋਸੀਯਾਹ ਲਈ ਵੈਣ ਪਾਏ ਅਤੇ ਸਾਰੇ ਗਾਇਕ ਤੇ ਗਾਇਕਾਵਾਂ+ ਅੱਜ ਤਕ ਯੋਸੀਯਾਹ ਲਈ ਵਿਰਲਾਪ ਦੇ ਗੀਤ* ਗਾਉਂਦੇ ਹਨ; ਅਤੇ ਫ਼ੈਸਲਾ ਕੀਤਾ ਗਿਆ ਕਿ ਇਹ ਗੀਤ ਇਜ਼ਰਾਈਲ ਵਿਚ ਗਾਏ ਜਾਣ ਅਤੇ ਇਹ ਵਿਰਲਾਪ ਦੇ ਗੀਤਾਂ ਵਿਚ ਲਿਖੇ ਗਏ ਹਨ।