ਯਿਰਮਿਯਾਹ 27:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਯਹੋਵਾਹ ਨੇ ਮੈਨੂੰ ਇਹ ਕਿਹਾ ਹੈ, ‘ਆਪਣੇ ਲਈ ਜੂਲਾ ਅਤੇ ਪਟੇ ਬਣਾ ਅਤੇ ਉਸ ਨੂੰ ਆਪਣੀ ਧੌਣ ਉੱਤੇ ਰੱਖ। 3 ਫਿਰ ਇਸ ਤਰ੍ਹਾਂ ਦੇ ਜੂਲੇ ਅਦੋਮ ਦੇ ਰਾਜੇ,+ ਮੋਆਬ ਦੇ ਰਾਜੇ,+ ਅੰਮੋਨੀਆਂ ਦੇ ਰਾਜੇ,+ ਸੋਰ ਦੇ ਰਾਜੇ+ ਅਤੇ ਸੀਦੋਨ ਦੇ ਰਾਜੇ+ ਨੂੰ ਉਨ੍ਹਾਂ ਰਾਜਦੂਤਾਂ ਦੇ ਹੱਥੀਂ ਘੱਲ ਜਿਹੜੇ ਯਹੂਦਾਹ ਦੇ ਰਾਜੇ ਸਿਦਕੀਯਾਹ ਕੋਲ ਯਰੂਸ਼ਲਮ ਵਿਚ ਆਏ ਹਨ। ਹਿਜ਼ਕੀਏਲ 32:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 “‘ਉੱਥੇ ਅਦੋਮ,+ ਉਸ ਦੇ ਰਾਜੇ ਅਤੇ ਉਸ ਦੇ ਸਾਰੇ ਮੁਖੀ ਹਨ। ਉਹ ਤਾਕਤਵਰ ਹੁੰਦੇ ਹੋਏ ਵੀ ਉਨ੍ਹਾਂ ਲੋਕਾਂ ਵਿਚ ਸੁੱਟੇ ਗਏ ਜਿਹੜੇ ਤਲਵਾਰ ਨਾਲ ਵੱਢੇ ਗਏ ਸਨ; ਉਹ ਵੀ ਉਨ੍ਹਾਂ ਲੋਕਾਂ ਨਾਲ ਪਏ ਰਹਿਣਗੇ ਜਿਹੜੇ ਬੇਸੁੰਨਤੇ ਹਨ+ ਅਤੇ ਟੋਏ* ਵਿਚ ਜਾਂਦੇ ਹਨ। ਓਬਦਯਾਹ 1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਓਬਦਯਾਹ* ਨੂੰ ਦਰਸ਼ਣ: ਸਾਰੇ ਜਹਾਨ ਦਾ ਮਾਲਕ ਯਹੋਵਾਹ ਅਦੋਮ ਬਾਰੇ ਕਹਿੰਦਾ ਹੈ:+ “ਅਸੀਂ ਯਹੋਵਾਹ ਤੋਂ ਇਹ ਖ਼ਬਰ ਸੁਣੀ ਹੈ,ਇਕ ਰਾਜਦੂਤ ਨੂੰ ਕੌਮਾਂ ਕੋਲ ਘੱਲਿਆ ਗਿਆ ਹੈ: ‘ਖੜ੍ਹੇ ਹੋਵੋ, ਆਓ ਆਪਾਂ ਉਸ ਦੇ ਖ਼ਿਲਾਫ਼ ਯੁੱਧ ਦੀ ਤਿਆਰੀ ਕਰੀਏ।’”+
2 “ਯਹੋਵਾਹ ਨੇ ਮੈਨੂੰ ਇਹ ਕਿਹਾ ਹੈ, ‘ਆਪਣੇ ਲਈ ਜੂਲਾ ਅਤੇ ਪਟੇ ਬਣਾ ਅਤੇ ਉਸ ਨੂੰ ਆਪਣੀ ਧੌਣ ਉੱਤੇ ਰੱਖ। 3 ਫਿਰ ਇਸ ਤਰ੍ਹਾਂ ਦੇ ਜੂਲੇ ਅਦੋਮ ਦੇ ਰਾਜੇ,+ ਮੋਆਬ ਦੇ ਰਾਜੇ,+ ਅੰਮੋਨੀਆਂ ਦੇ ਰਾਜੇ,+ ਸੋਰ ਦੇ ਰਾਜੇ+ ਅਤੇ ਸੀਦੋਨ ਦੇ ਰਾਜੇ+ ਨੂੰ ਉਨ੍ਹਾਂ ਰਾਜਦੂਤਾਂ ਦੇ ਹੱਥੀਂ ਘੱਲ ਜਿਹੜੇ ਯਹੂਦਾਹ ਦੇ ਰਾਜੇ ਸਿਦਕੀਯਾਹ ਕੋਲ ਯਰੂਸ਼ਲਮ ਵਿਚ ਆਏ ਹਨ।
29 “‘ਉੱਥੇ ਅਦੋਮ,+ ਉਸ ਦੇ ਰਾਜੇ ਅਤੇ ਉਸ ਦੇ ਸਾਰੇ ਮੁਖੀ ਹਨ। ਉਹ ਤਾਕਤਵਰ ਹੁੰਦੇ ਹੋਏ ਵੀ ਉਨ੍ਹਾਂ ਲੋਕਾਂ ਵਿਚ ਸੁੱਟੇ ਗਏ ਜਿਹੜੇ ਤਲਵਾਰ ਨਾਲ ਵੱਢੇ ਗਏ ਸਨ; ਉਹ ਵੀ ਉਨ੍ਹਾਂ ਲੋਕਾਂ ਨਾਲ ਪਏ ਰਹਿਣਗੇ ਜਿਹੜੇ ਬੇਸੁੰਨਤੇ ਹਨ+ ਅਤੇ ਟੋਏ* ਵਿਚ ਜਾਂਦੇ ਹਨ।
1 ਓਬਦਯਾਹ* ਨੂੰ ਦਰਸ਼ਣ: ਸਾਰੇ ਜਹਾਨ ਦਾ ਮਾਲਕ ਯਹੋਵਾਹ ਅਦੋਮ ਬਾਰੇ ਕਹਿੰਦਾ ਹੈ:+ “ਅਸੀਂ ਯਹੋਵਾਹ ਤੋਂ ਇਹ ਖ਼ਬਰ ਸੁਣੀ ਹੈ,ਇਕ ਰਾਜਦੂਤ ਨੂੰ ਕੌਮਾਂ ਕੋਲ ਘੱਲਿਆ ਗਿਆ ਹੈ: ‘ਖੜ੍ਹੇ ਹੋਵੋ, ਆਓ ਆਪਾਂ ਉਸ ਦੇ ਖ਼ਿਲਾਫ਼ ਯੁੱਧ ਦੀ ਤਿਆਰੀ ਕਰੀਏ।’”+