ਯਸਾਯਾਹ 42:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਹੜੇ ਘੜੀਆਂ ਹੋਈਆਂ ਮੂਰਤਾਂ ʼਤੇ ਭਰੋਸਾ ਰੱਖਦੇ ਹਨ,ਜਿਹੜੇ ਧਾਤ ਦੇ ਬੁੱਤਾਂ* ਨੂੰ ਕਹਿੰਦੇ ਹਨ: “ਤੁਸੀਂ ਸਾਡੇ ਦੇਵਤੇ ਹੋ,”ਉਹ ਮੁੜ ਜਾਣਗੇ ਅਤੇ ਪੂਰੀ ਤਰ੍ਹਾਂ ਬੇਇੱਜ਼ਤ ਕੀਤੇ ਜਾਣਗੇ।+ ਯਸਾਯਾਹ 44:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਦੇਖੋ! ਉਸ ਦੇ ਸਾਰੇ ਸਾਥੀ ਸ਼ਰਮਿੰਦਾ ਕੀਤੇ ਜਾਣਗੇ!+ ਕਾਰੀਗਰ ਤਾਂ ਬੱਸ ਇਨਸਾਨ ਹੀ ਹਨ। ਉਹ ਸਾਰੇ ਇਕੱਠੇ ਹੋ ਕੇ ਖੜ੍ਹੇ ਹੋਣ। ਉਹ ਖ਼ੌਫ਼ ਖਾਣਗੇ ਅਤੇ ਸਾਰੇ ਦੇ ਸਾਰੇ ਸ਼ਰਮਿੰਦਾ ਕੀਤੇ ਜਾਣਗੇ।
17 ਜਿਹੜੇ ਘੜੀਆਂ ਹੋਈਆਂ ਮੂਰਤਾਂ ʼਤੇ ਭਰੋਸਾ ਰੱਖਦੇ ਹਨ,ਜਿਹੜੇ ਧਾਤ ਦੇ ਬੁੱਤਾਂ* ਨੂੰ ਕਹਿੰਦੇ ਹਨ: “ਤੁਸੀਂ ਸਾਡੇ ਦੇਵਤੇ ਹੋ,”ਉਹ ਮੁੜ ਜਾਣਗੇ ਅਤੇ ਪੂਰੀ ਤਰ੍ਹਾਂ ਬੇਇੱਜ਼ਤ ਕੀਤੇ ਜਾਣਗੇ।+
11 ਦੇਖੋ! ਉਸ ਦੇ ਸਾਰੇ ਸਾਥੀ ਸ਼ਰਮਿੰਦਾ ਕੀਤੇ ਜਾਣਗੇ!+ ਕਾਰੀਗਰ ਤਾਂ ਬੱਸ ਇਨਸਾਨ ਹੀ ਹਨ। ਉਹ ਸਾਰੇ ਇਕੱਠੇ ਹੋ ਕੇ ਖੜ੍ਹੇ ਹੋਣ। ਉਹ ਖ਼ੌਫ਼ ਖਾਣਗੇ ਅਤੇ ਸਾਰੇ ਦੇ ਸਾਰੇ ਸ਼ਰਮਿੰਦਾ ਕੀਤੇ ਜਾਣਗੇ।