-
ਨਹਮਯਾਹ 13:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਮੈਂ ਹੁਕਮ ਦਿੱਤਾ ਕਿ ਹਨੇਰਾ ਹੋਣ ਤੋਂ ਪਹਿਲਾਂ ਯਾਨੀ ਸਬਤ ਸ਼ੁਰੂ ਹੋਣ ਤੋਂ ਪਹਿਲਾਂ ਯਰੂਸ਼ਲਮ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ। ਮੈਂ ਇਹ ਵੀ ਕਿਹਾ ਕਿ ਸਬਤ ਦੇ ਖ਼ਤਮ ਹੋਣ ਤਕ ਇਨ੍ਹਾਂ ਨੂੰ ਖੋਲ੍ਹਿਆ ਨਾ ਜਾਵੇ ਅਤੇ ਮੈਂ ਆਪਣੇ ਕੁਝ ਸੇਵਾਦਾਰਾਂ ਨੂੰ ਦਰਵਾਜ਼ਿਆਂ ʼਤੇ ਖੜ੍ਹੇ ਕੀਤਾ ਤਾਂਕਿ ਸਬਤ ਦੇ ਦਿਨ ਕਿਸੇ ਤਰ੍ਹਾਂ ਦਾ ਮਾਲ ਅੰਦਰ ਨਾ ਲਿਆਂਦਾ ਜਾਵੇ।
-