-
2 ਇਤਿਹਾਸ 16:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਪਰ ਆਸਾ ਦਰਸ਼ੀ ਨਾਲ ਨਾਰਾਜ਼ ਹੋ ਗਿਆ ਅਤੇ ਉਸ ਨੇ ਉਸ ਨੂੰ ਕੈਦ ਵਿਚ* ਸੁੱਟ ਦਿੱਤਾ ਕਿਉਂਕਿ ਇਸ ਗੱਲ ਕਰ ਕੇ ਉਸ ਦਾ ਕ੍ਰੋਧ ਉਸ ʼਤੇ ਭੜਕ ਉੱਠਿਆ ਸੀ। ਆਸਾ ਉਸ ਵੇਲੇ ਲੋਕਾਂ ਵਿੱਚੋਂ ਕਈਆਂ ਨਾਲ ਵੀ ਬੁਰਾ ਸਲੂਕ ਕਰਨ ਲੱਗ ਪਿਆ।
-