ਬਿਵਸਥਾ ਸਾਰ 32:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੇਰੇ ਗੁੱਸੇ ਦੀ ਅੱਗ ਬਲ਼ ਉੱਠੀ ਹੈ+ਜੋ ਕਬਰ* ਦੀਆਂ ਡੂੰਘਾਈਆਂ ਤਕ ਬਲ਼ਦੀ ਰਹੇਗੀ,+ਇਹ ਧਰਤੀ ਅਤੇ ਇਸ ਦੀ ਪੈਦਾਵਾਰ ਨੂੰ ਭਸਮ ਕਰ ਦੇਵੇਗੀਅਤੇ ਪਹਾੜਾਂ ਦੀਆਂ ਨੀਂਹਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ। ਯਸਾਯਾਹ 1:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਤਾਕਤਵਰ ਆਦਮੀ ਸਣ* ਜਿਹਾ ਹੋ ਜਾਵੇਗਾਅਤੇ ਉਸ ਦਾ ਕੰਮ ਚੰਗਿਆੜੇ ਜਿਹਾ;ਉਹ ਦੋਵੇਂ ਇਕੱਠੇ ਸੜਨਗੇ,ਉਨ੍ਹਾਂ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇਗਾ।” ਯਿਰਮਿਯਾਹ 7:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਦੇਖ, ਮੇਰਾ ਗੁੱਸਾ ਅਤੇ ਮੇਰਾ ਕ੍ਰੋਧ ਇਸ ਸ਼ਹਿਰ, ਇਨਸਾਨਾਂ ਅਤੇ ਜਾਨਵਰਾਂ, ਫਲਦਾਰ ਦਰਖ਼ਤਾਂ ਅਤੇ ਜ਼ਮੀਨ ਦੀ ਪੈਦਾਵਾਰ ʼਤੇ ਵਰ੍ਹੇਗਾ;+ ਮੇਰੇ ਗੁੱਸੇ ਦੀ ਅੱਗ ਬਲ਼ੇਗੀ ਅਤੇ ਇਹ ਬੁਝੇਗੀ ਨਹੀਂ।’+
22 ਮੇਰੇ ਗੁੱਸੇ ਦੀ ਅੱਗ ਬਲ਼ ਉੱਠੀ ਹੈ+ਜੋ ਕਬਰ* ਦੀਆਂ ਡੂੰਘਾਈਆਂ ਤਕ ਬਲ਼ਦੀ ਰਹੇਗੀ,+ਇਹ ਧਰਤੀ ਅਤੇ ਇਸ ਦੀ ਪੈਦਾਵਾਰ ਨੂੰ ਭਸਮ ਕਰ ਦੇਵੇਗੀਅਤੇ ਪਹਾੜਾਂ ਦੀਆਂ ਨੀਂਹਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
31 ਤਾਕਤਵਰ ਆਦਮੀ ਸਣ* ਜਿਹਾ ਹੋ ਜਾਵੇਗਾਅਤੇ ਉਸ ਦਾ ਕੰਮ ਚੰਗਿਆੜੇ ਜਿਹਾ;ਉਹ ਦੋਵੇਂ ਇਕੱਠੇ ਸੜਨਗੇ,ਉਨ੍ਹਾਂ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇਗਾ।”
20 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਦੇਖ, ਮੇਰਾ ਗੁੱਸਾ ਅਤੇ ਮੇਰਾ ਕ੍ਰੋਧ ਇਸ ਸ਼ਹਿਰ, ਇਨਸਾਨਾਂ ਅਤੇ ਜਾਨਵਰਾਂ, ਫਲਦਾਰ ਦਰਖ਼ਤਾਂ ਅਤੇ ਜ਼ਮੀਨ ਦੀ ਪੈਦਾਵਾਰ ʼਤੇ ਵਰ੍ਹੇਗਾ;+ ਮੇਰੇ ਗੁੱਸੇ ਦੀ ਅੱਗ ਬਲ਼ੇਗੀ ਅਤੇ ਇਹ ਬੁਝੇਗੀ ਨਹੀਂ।’+