-
ਯਿਰਮਿਯਾਹ 22:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਯਹੂਦਾਹ ਦੇ ਰਾਜੇ ਦੇ ਮਹਿਲ ਬਾਰੇ ਯਹੋਵਾਹ ਇਹ ਕਹਿੰਦਾ ਹੈ,
‘ਤੂੰ ਮੇਰੇ ਲਈ ਗਿਲਆਦ ਵਾਂਗ ਹੈਂ,
ਲਬਾਨੋਨ ਦੀ ਚੋਟੀ ਵਰਗਾ।
ਪਰ ਮੈਂ ਤੈਨੂੰ ਉਜਾੜ ਬਣਾ ਦਿਆਂਗਾ;
ਤੇਰੇ ਸ਼ਹਿਰਾਂ ਵਿਚ ਕੋਈ ਨਹੀਂ ਵੱਸੇਗਾ।+
-