ਯਸਾਯਾਹ 2:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਕਿਉਂਕਿ ਇਹ ਸੈਨਾਵਾਂ ਦੇ ਯਹੋਵਾਹ ਦਾ ਦਿਨ ਹੈ।+ ਇਹ ਘਮੰਡੀ ਤੇ ਹੰਕਾਰੀ ਉੱਤੇ,ਉੱਚੇ ਤੇ ਨੀਵੇਂ ਉੱਤੇ, ਹਰ ਕਿਸੇ ਉੱਤੇ ਆਵੇਗਾ,+13 ਲਬਾਨੋਨ ਦੇ ਸਾਰੇ ਉੱਤਮ ਤੇ ਉੱਚੇ ਦਿਆਰਾਂ ਉੱਤੇਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਉੱਤੇ,
12 ਕਿਉਂਕਿ ਇਹ ਸੈਨਾਵਾਂ ਦੇ ਯਹੋਵਾਹ ਦਾ ਦਿਨ ਹੈ।+ ਇਹ ਘਮੰਡੀ ਤੇ ਹੰਕਾਰੀ ਉੱਤੇ,ਉੱਚੇ ਤੇ ਨੀਵੇਂ ਉੱਤੇ, ਹਰ ਕਿਸੇ ਉੱਤੇ ਆਵੇਗਾ,+13 ਲਬਾਨੋਨ ਦੇ ਸਾਰੇ ਉੱਤਮ ਤੇ ਉੱਚੇ ਦਿਆਰਾਂ ਉੱਤੇਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਉੱਤੇ,