ਯਿਰਮਿਯਾਹ 51:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 “ਹਾਇ! ਸ਼ੇਸ਼ਕ* ʼਤੇ ਅਧਿਕਾਰ ਕਰ ਲਿਆ ਗਿਆ ਹੈ,+ਹਾਇ! ਜਿਸ ਸ਼ਹਿਰ ਦੀ ਸਾਰੇ ਤਾਰੀਫ਼ ਕਰਦੇ ਸਨ, ਉਸ ʼਤੇ ਕਬਜ਼ਾ ਕਰ ਲਿਆ ਗਿਆ ਹੈ।+ ਹਾਇ! ਬਾਬਲ ਦਾ ਹਸ਼ਰ ਦੇਖ ਕੇ ਕੌਮਾਂ ਦੇ ਲੋਕ ਖ਼ੌਫ਼ ਖਾਂਦੇ ਹਨ।
41 “ਹਾਇ! ਸ਼ੇਸ਼ਕ* ʼਤੇ ਅਧਿਕਾਰ ਕਰ ਲਿਆ ਗਿਆ ਹੈ,+ਹਾਇ! ਜਿਸ ਸ਼ਹਿਰ ਦੀ ਸਾਰੇ ਤਾਰੀਫ਼ ਕਰਦੇ ਸਨ, ਉਸ ʼਤੇ ਕਬਜ਼ਾ ਕਰ ਲਿਆ ਗਿਆ ਹੈ।+ ਹਾਇ! ਬਾਬਲ ਦਾ ਹਸ਼ਰ ਦੇਖ ਕੇ ਕੌਮਾਂ ਦੇ ਲੋਕ ਖ਼ੌਫ਼ ਖਾਂਦੇ ਹਨ।