ਯਿਰਮਿਯਾਹ 25:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਯਹੋਵਾਹ ਕਹਿੰਦਾ ਹੈ, ‘ਪਰ ਜਦ 70 ਸਾਲ ਪੂਰੇ ਹੋ ਜਾਣਗੇ,+ ਤਾਂ ਮੈਂ ਬਾਬਲ ਦੇ ਰਾਜੇ ਅਤੇ ਉਸ ਕੌਮ ਦੀਆਂ ਗ਼ਲਤੀਆਂ ਦਾ ਲੇਖਾ ਲਵਾਂਗਾ*+ ਅਤੇ ਮੈਂ ਕਸਦੀਆਂ ਦੇ ਦੇਸ਼ ਨੂੰ ਹਮੇਸ਼ਾ ਲਈ ਉਜਾੜ ਬਣਾ ਦਿਆਂਗਾ।+ ਯਿਰਮਿਯਾਹ 25:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ+ ਉਨ੍ਹਾਂ ਨੂੰ ਆਪਣੇ ਗ਼ੁਲਾਮ ਬਣਾਉਣਗੇ+ ਅਤੇ ਮੈਂ ਉਨ੍ਹਾਂ ਤੋਂ ਉਨ੍ਹਾਂ ਦੀਆਂ ਕਰਤੂਤਾਂ ਅਤੇ ਉਨ੍ਹਾਂ ਦੇ ਹੱਥਾਂ ਦੇ ਕੰਮਾਂ ਦਾ ਲੇਖਾ ਲਵਾਂਗਾ।’”+ ਯਿਰਮਿਯਾਹ 51:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਤੀਰਾਂ ਨੂੰ ਲਿਸ਼ਕਾਓ;+ ਢਾਲਾਂ ਫੜ ਲਓ।* ਯਹੋਵਾਹ ਨੇ ਮਾਦੀਆਂ ਦੇ ਰਾਜਿਆਂ ਦੇ ਮਨਾਂ ਨੂੰ ਉਕਸਾਇਆ ਹੈ+ਕਿਉਂਕਿ ਉਸ ਨੇ ਬਾਬਲ ਨੂੰ ਤਬਾਹ ਕਰਨ ਦਾ ਇਰਾਦਾ ਕੀਤਾ ਹੈ। ਯਹੋਵਾਹ ਬਦਲਾ ਲਵੇਗਾ, ਹਾਂ, ਉਹ ਆਪਣੇ ਮੰਦਰ ਦਾ ਬਦਲਾ ਲਵੇਗਾ।
12 “ਯਹੋਵਾਹ ਕਹਿੰਦਾ ਹੈ, ‘ਪਰ ਜਦ 70 ਸਾਲ ਪੂਰੇ ਹੋ ਜਾਣਗੇ,+ ਤਾਂ ਮੈਂ ਬਾਬਲ ਦੇ ਰਾਜੇ ਅਤੇ ਉਸ ਕੌਮ ਦੀਆਂ ਗ਼ਲਤੀਆਂ ਦਾ ਲੇਖਾ ਲਵਾਂਗਾ*+ ਅਤੇ ਮੈਂ ਕਸਦੀਆਂ ਦੇ ਦੇਸ਼ ਨੂੰ ਹਮੇਸ਼ਾ ਲਈ ਉਜਾੜ ਬਣਾ ਦਿਆਂਗਾ।+
14 ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ+ ਉਨ੍ਹਾਂ ਨੂੰ ਆਪਣੇ ਗ਼ੁਲਾਮ ਬਣਾਉਣਗੇ+ ਅਤੇ ਮੈਂ ਉਨ੍ਹਾਂ ਤੋਂ ਉਨ੍ਹਾਂ ਦੀਆਂ ਕਰਤੂਤਾਂ ਅਤੇ ਉਨ੍ਹਾਂ ਦੇ ਹੱਥਾਂ ਦੇ ਕੰਮਾਂ ਦਾ ਲੇਖਾ ਲਵਾਂਗਾ।’”+
11 “ਤੀਰਾਂ ਨੂੰ ਲਿਸ਼ਕਾਓ;+ ਢਾਲਾਂ ਫੜ ਲਓ।* ਯਹੋਵਾਹ ਨੇ ਮਾਦੀਆਂ ਦੇ ਰਾਜਿਆਂ ਦੇ ਮਨਾਂ ਨੂੰ ਉਕਸਾਇਆ ਹੈ+ਕਿਉਂਕਿ ਉਸ ਨੇ ਬਾਬਲ ਨੂੰ ਤਬਾਹ ਕਰਨ ਦਾ ਇਰਾਦਾ ਕੀਤਾ ਹੈ। ਯਹੋਵਾਹ ਬਦਲਾ ਲਵੇਗਾ, ਹਾਂ, ਉਹ ਆਪਣੇ ਮੰਦਰ ਦਾ ਬਦਲਾ ਲਵੇਗਾ।