ਯਿਰਮਿਯਾਹ 28:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਸੇ ਸਾਲ ਯਾਨੀ ਯਹੂਦਾਹ ਦੇ ਰਾਜੇ ਸਿਦਕੀਯਾਹ+ ਦੇ ਰਾਜ ਦੇ ਸ਼ੁਰੂ ਵਿਚ, ਚੌਥੇ ਸਾਲ ਦੇ ਪੰਜਵੇਂ ਮਹੀਨੇ ਵਿਚ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਜੋ ਗਿਬਓਨ ਤੋਂ ਸੀ,+ ਨੇ ਯਹੋਵਾਹ ਦੇ ਘਰ ਵਿਚ ਪੁਜਾਰੀਆਂ ਅਤੇ ਸਾਰੇ ਲੋਕਾਂ ਸਾਮ੍ਹਣੇ ਮੈਨੂੰ ਕਿਹਾ:
28 ਉਸੇ ਸਾਲ ਯਾਨੀ ਯਹੂਦਾਹ ਦੇ ਰਾਜੇ ਸਿਦਕੀਯਾਹ+ ਦੇ ਰਾਜ ਦੇ ਸ਼ੁਰੂ ਵਿਚ, ਚੌਥੇ ਸਾਲ ਦੇ ਪੰਜਵੇਂ ਮਹੀਨੇ ਵਿਚ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਜੋ ਗਿਬਓਨ ਤੋਂ ਸੀ,+ ਨੇ ਯਹੋਵਾਹ ਦੇ ਘਰ ਵਿਚ ਪੁਜਾਰੀਆਂ ਅਤੇ ਸਾਰੇ ਲੋਕਾਂ ਸਾਮ੍ਹਣੇ ਮੈਨੂੰ ਕਿਹਾ: