ਹਿਜ਼ਕੀਏਲ 20:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਮੈਂ ਉਨ੍ਹਾਂ ਨੂੰ ਉਸ ਦੇਸ਼ ਵਿਚ ਲੈ ਆਇਆ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ।+ ਜਦ ਉਨ੍ਹਾਂ ਨੇ ਸਾਰੀਆਂ ਉੱਚੀਆਂ ਪਹਾੜੀਆਂ ਅਤੇ ਹਰੇ-ਭਰੇ ਦਰਖ਼ਤਾਂ ਨੂੰ ਦੇਖਿਆ,+ ਤਾਂ ਉਹ ਬਲ਼ੀਆਂ ਅਤੇ ਘਿਣਾਉਣੇ ਚੜ੍ਹਾਵੇ ਚੜ੍ਹਾਉਣ ਲੱਗ ਪਏ। ਉਨ੍ਹਾਂ ਨੇ ਉੱਥੇ ਆਪਣੀਆਂ ਖ਼ੁਸ਼ਬੂਦਾਰ ਭੇਟਾਂ ਚੜ੍ਹਾਈਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹੀਆਂ। ਹੋਸ਼ੇਆ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਉਹ ਪਹਾੜਾਂ ਦੀਆਂ ਚੋਟੀਆਂ ʼਤੇ ਬਲ਼ੀਆਂ ਚੜ੍ਹਾਉਂਦੇ ਹਨ+ਅਤੇ ਪਹਾੜੀਆਂ ਉੱਤੋਂ ਬਲ਼ੀਆਂ ਦਾ ਧੂੰਆਂ ਉੱਠਦਾ ਹੈ,ਨਾਲੇ ਬਲੂਤ, ਚਨਾਰ ਅਤੇ ਸਾਰੇ ਵੱਡੇ ਦਰਖ਼ਤਾਂ ਥੱਲਿਓਂ ਵੀ+ਕਿਉਂਕਿ ਉਨ੍ਹਾਂ ਦੀ ਛਾਂ ਵਧੀਆ ਹੈ। ਇਸੇ ਕਰਕੇ ਤੇਰੀਆਂ ਧੀਆਂ ਵੇਸਵਾਗਿਰੀ* ਕਰਦੀਆਂ ਹਨਅਤੇ ਤੇਰੀਆਂ ਨੂੰਹਾਂ ਹਰਾਮਕਾਰੀ ਕਰਦੀਆਂ ਹਨ।
28 ਮੈਂ ਉਨ੍ਹਾਂ ਨੂੰ ਉਸ ਦੇਸ਼ ਵਿਚ ਲੈ ਆਇਆ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ।+ ਜਦ ਉਨ੍ਹਾਂ ਨੇ ਸਾਰੀਆਂ ਉੱਚੀਆਂ ਪਹਾੜੀਆਂ ਅਤੇ ਹਰੇ-ਭਰੇ ਦਰਖ਼ਤਾਂ ਨੂੰ ਦੇਖਿਆ,+ ਤਾਂ ਉਹ ਬਲ਼ੀਆਂ ਅਤੇ ਘਿਣਾਉਣੇ ਚੜ੍ਹਾਵੇ ਚੜ੍ਹਾਉਣ ਲੱਗ ਪਏ। ਉਨ੍ਹਾਂ ਨੇ ਉੱਥੇ ਆਪਣੀਆਂ ਖ਼ੁਸ਼ਬੂਦਾਰ ਭੇਟਾਂ ਚੜ੍ਹਾਈਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹੀਆਂ।
13 ਉਹ ਪਹਾੜਾਂ ਦੀਆਂ ਚੋਟੀਆਂ ʼਤੇ ਬਲ਼ੀਆਂ ਚੜ੍ਹਾਉਂਦੇ ਹਨ+ਅਤੇ ਪਹਾੜੀਆਂ ਉੱਤੋਂ ਬਲ਼ੀਆਂ ਦਾ ਧੂੰਆਂ ਉੱਠਦਾ ਹੈ,ਨਾਲੇ ਬਲੂਤ, ਚਨਾਰ ਅਤੇ ਸਾਰੇ ਵੱਡੇ ਦਰਖ਼ਤਾਂ ਥੱਲਿਓਂ ਵੀ+ਕਿਉਂਕਿ ਉਨ੍ਹਾਂ ਦੀ ਛਾਂ ਵਧੀਆ ਹੈ। ਇਸੇ ਕਰਕੇ ਤੇਰੀਆਂ ਧੀਆਂ ਵੇਸਵਾਗਿਰੀ* ਕਰਦੀਆਂ ਹਨਅਤੇ ਤੇਰੀਆਂ ਨੂੰਹਾਂ ਹਰਾਮਕਾਰੀ ਕਰਦੀਆਂ ਹਨ।