-
ਯਿਰਮਿਯਾਹ 50:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦਿਨਾਂ ਵਿਚ ਅਤੇ ਉਸ ਵੇਲੇ ਯਹੂਦਾਹ ਦੇ ਲੋਕ ਅਤੇ ਇਜ਼ਰਾਈਲ ਦੇ ਲੋਕ ਇਕੱਠੇ ਹੋ ਕੇ ਆਉਣਗੇ।+ ਉਹ ਤੁਰਦੇ-ਤੁਰਦੇ ਰੋਣਗੇ+ ਅਤੇ ਇਕੱਠੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਾਲ ਕਰਨਗੇ।+ 5 ਉਹ ਸੀਓਨ ਦਾ ਰਾਹ ਪੁੱਛਣਗੇ ਅਤੇ ਉੱਧਰ ਨੂੰ ਮੂੰਹ ਕਰ ਕੇ ਕਹਿਣਗੇ,+ ‘ਆਓ ਆਪਾਂ ਯਹੋਵਾਹ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰੀਏ ਜੋ ਕਦੇ ਭੁਲਾਇਆ ਨਹੀਂ ਜਾਵੇਗਾ।’+
-