-
ਬਿਵਸਥਾ ਸਾਰ 30:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਚਾਹੇ ਤੁਸੀਂ ਧਰਤੀ ਦੇ ਦੂਜੇ ਸਿਰੇ ਤਕ ਕਿਉਂ ਨਾ ਖਿੰਡੇ ਹੋਵੋ, ਤਾਂ ਵੀ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉੱਥੋਂ ਇਕੱਠਾ ਕਰ ਕੇ ਵਾਪਸ ਲੈ ਆਵੇਗਾ।+
-
-
ਹਿਜ਼ਕੀਏਲ 20:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਮੈਂ ਤੁਹਾਨੂੰ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ ਨਾਲ ਅਤੇ ਗੁੱਸੇ ਦੇ ਕਹਿਰ ਨਾਲ ਕੌਮਾਂ ਅਤੇ ਦੇਸ਼ਾਂ ਵਿੱਚੋਂ ਕੱਢ ਕੇ ਇਕੱਠਾ ਕਰਾਂਗਾ ਜਿਨ੍ਹਾਂ ਵਿਚ ਮੈਂ ਤੁਹਾਨੂੰ ਖਿੰਡਾਇਆ ਸੀ।+
-