-
ਅਜ਼ਰਾ 1:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਯਹੂਦਾਹ ਤੇ ਬਿਨਯਾਮੀਨ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਨੇ, ਪੁਜਾਰੀਆਂ ਤੇ ਲੇਵੀਆਂ ਨੇ, ਹਾਂ, ਹਰ ਕਿਸੇ ਨੇ ਜਿਸ ਦੇ ਮਨ ਨੂੰ ਸੱਚੇ ਪਰਮੇਸ਼ੁਰ ਨੇ ਉਕਸਾਇਆ ਸੀ, ਉਤਾਂਹ ਜਾਣ ਲਈ ਅਤੇ ਯਹੋਵਾਹ ਦੇ ਭਵਨ ਨੂੰ ਦੁਬਾਰਾ ਬਣਾਉਣ ਲਈ ਤਿਆਰੀਆਂ ਕੀਤੀਆਂ ਜੋ ਯਰੂਸ਼ਲਮ ਵਿਚ ਸੀ।
-