ਜ਼ਬੂਰ 16:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਮੇਰਾ ਹਿੱਸਾ+ ਅਤੇ ਮੇਰਾ ਪਿਆਲਾ ਹੈ।+ ਤੂੰ ਮੇਰੀ ਵਿਰਾਸਤ ਦੀ ਹਿਫਾਜ਼ਤ ਕਰਦਾ ਹੈਂ। ਜ਼ਬੂਰ 73:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਭਾਵੇਂ ਮੇਰਾ ਤਨ-ਮਨ ਕਮਜ਼ੋਰ ਪੈ ਜਾਵੇ,ਪਰ ਪਰਮੇਸ਼ੁਰ ਮੇਰੀ ਚਟਾਨ ਹੈ ਜੋ ਮੇਰੇ ਦਿਲ ਨੂੰ ਤਕੜਾ ਕਰਦਾ ਹੈ,ਉਹ ਹਮੇਸ਼ਾ ਲਈ ਮੇਰਾ ਹਿੱਸਾ ਹੈ।+ ਜ਼ਬੂਰ 142:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹੇ ਯਹੋਵਾਹ, ਮੈਂ ਮਦਦ ਲਈ ਤੈਨੂੰ ਪੁਕਾਰਦਾ ਹਾਂ। ਮੈਂ ਕਹਿੰਦਾ ਹਾਂ: “ਤੂੰ ਮੇਰੀ ਪਨਾਹ ਹੈਂ,+ਮੇਰੀ ਜ਼ਿੰਦਗੀ ਵਿਚ ਬੱਸ ਤੂੰ ਹੀ ਹੈਂ।”*
26 ਭਾਵੇਂ ਮੇਰਾ ਤਨ-ਮਨ ਕਮਜ਼ੋਰ ਪੈ ਜਾਵੇ,ਪਰ ਪਰਮੇਸ਼ੁਰ ਮੇਰੀ ਚਟਾਨ ਹੈ ਜੋ ਮੇਰੇ ਦਿਲ ਨੂੰ ਤਕੜਾ ਕਰਦਾ ਹੈ,ਉਹ ਹਮੇਸ਼ਾ ਲਈ ਮੇਰਾ ਹਿੱਸਾ ਹੈ।+
5 ਹੇ ਯਹੋਵਾਹ, ਮੈਂ ਮਦਦ ਲਈ ਤੈਨੂੰ ਪੁਕਾਰਦਾ ਹਾਂ। ਮੈਂ ਕਹਿੰਦਾ ਹਾਂ: “ਤੂੰ ਮੇਰੀ ਪਨਾਹ ਹੈਂ,+ਮੇਰੀ ਜ਼ਿੰਦਗੀ ਵਿਚ ਬੱਸ ਤੂੰ ਹੀ ਹੈਂ।”*