-
ਯਿਰਮਿਯਾਹ 4:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਸੀਓਨ ਵੱਲ ਝੰਡਾ ਉੱਚਾ ਕਰ ਕੇ ਇਕੱਠੇ ਹੋਣ ਦਾ ਇਸ਼ਾਰਾ ਕਰੋ।
ਖੜ੍ਹੇ ਨਾ ਰਹੋ, ਪਨਾਹ ਲੈਣ ਲਈ ਨੱਠੋ”
ਕਿਉਂਕਿ ਮੈਂ ਉੱਤਰ ਵੱਲੋਂ ਬਿਪਤਾ, ਹਾਂ, ਵੱਡੀ ਤਬਾਹੀ ਲਿਆ ਰਿਹਾ ਹਾਂ।+
-