-
ਯਿਰਮਿਯਾਹ 38:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “ਹੇ ਮੇਰੇ ਮਾਲਕ, ਮੇਰੇ ਮਹਾਰਾਜ, ਇਨ੍ਹਾਂ ਆਦਮੀਆਂ ਨੇ ਯਿਰਮਿਯਾਹ ਨਾਲ ਜੋ ਕੀਤਾ ਹੈ, ਉਹ ਬਹੁਤ ਹੀ ਬੁਰਾ ਹੈ! ਉਨ੍ਹਾਂ ਨੇ ਉਸ ਨੂੰ ਪਾਣੀ ਦੇ ਕੁੰਡ ਵਿਚ ਸੁੱਟ ਦਿੱਤਾ ਹੈ ਅਤੇ ਉਹ ਉੱਥੇ ਭੁੱਖਾ ਮਰ ਜਾਵੇਗਾ ਕਿਉਂਕਿ ਸ਼ਹਿਰ ਵਿਚ ਖਾਣ ਲਈ ਰੋਟੀ ਨਹੀਂ ਹੈ।”+
-