ਵਿਰਲਾਪ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸੀਓਨ ਨੂੰ ਜਾਂਦੇ ਸਾਰੇ ਰਾਹ ਮਾਤਮ ਮਨਾ ਰਹੇ ਹਨ ਕਿਉਂਕਿ ਕੋਈ ਤਿਉਹਾਰ ਮਨਾਉਣ ਨਹੀਂ ਆ ਰਿਹਾ।+ ਉਸ ਦੇ ਸਾਰੇ ਦਰਵਾਜ਼ਿਆਂ ʼਤੇ ਵੀਰਾਨੀ ਛਾ ਗਈ ਹੈ;+ ਉਸ ਦੇ ਪੁਜਾਰੀ ਹਉਕੇ ਭਰਦੇ ਹਨ। ਉਸ ਦੀਆਂ ਕੁਆਰੀਆਂ ਸੋਗ ਮਨਾ ਰਹੀਆਂ ਹਨ ਅਤੇ ਉਹ ਦੁੱਖ ਨਾਲ ਤੜਫ ਰਹੀ ਹੈ।
4 ਸੀਓਨ ਨੂੰ ਜਾਂਦੇ ਸਾਰੇ ਰਾਹ ਮਾਤਮ ਮਨਾ ਰਹੇ ਹਨ ਕਿਉਂਕਿ ਕੋਈ ਤਿਉਹਾਰ ਮਨਾਉਣ ਨਹੀਂ ਆ ਰਿਹਾ।+ ਉਸ ਦੇ ਸਾਰੇ ਦਰਵਾਜ਼ਿਆਂ ʼਤੇ ਵੀਰਾਨੀ ਛਾ ਗਈ ਹੈ;+ ਉਸ ਦੇ ਪੁਜਾਰੀ ਹਉਕੇ ਭਰਦੇ ਹਨ। ਉਸ ਦੀਆਂ ਕੁਆਰੀਆਂ ਸੋਗ ਮਨਾ ਰਹੀਆਂ ਹਨ ਅਤੇ ਉਹ ਦੁੱਖ ਨਾਲ ਤੜਫ ਰਹੀ ਹੈ।