-
ਦਾਨੀਏਲ 10:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜਦ ਮੈਂ ਆਪਣੀਆਂ ਨਜ਼ਰਾਂ ਚੁੱਕੀਆਂ, ਤਾਂ ਮੈਂ ਇਕ ਆਦਮੀ ਨੂੰ ਦੇਖਿਆ ਜਿਸ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ+ ਅਤੇ ਲੱਕ ਦੁਆਲੇ ਊਫਾਜ਼ ਦੇ ਸੋਨੇ ਦਾ ਕਮਰਬੰਦ ਬੰਨ੍ਹਿਆ ਹੋਇਆ ਸੀ। 6 ਉਸ ਦਾ ਸਰੀਰ ਪੀਲ਼ੇ ਪਾਰਦਰਸ਼ੀ ਕੀਮਤੀ ਪੱਥਰ* ਵਾਂਗ ਚਮਕ ਰਿਹਾ ਸੀ,+ ਉਸ ਦਾ ਚਿਹਰਾ ਬਿਜਲੀ ਵਾਂਗ ਲਿਸ਼ਕ ਰਿਹਾ ਸੀ, ਉਸ ਦੀਆਂ ਅੱਖਾਂ ਬਲ਼ਦੀਆਂ ਹੋਈਆਂ ਮਸ਼ਾਲਾਂ ਵਾਂਗ ਸਨ, ਉਸ ਦੀਆਂ ਬਾਹਾਂ ਅਤੇ ਪੈਰ ਚਮਕਦੇ ਹੋਏ ਤਾਂਬੇ ਵਰਗੇ ਸਨ+ ਅਤੇ ਉਸ ਦੀ ਆਵਾਜ਼ ਇੰਨੀ ਉੱਚੀ ਸੀ ਜਿਵੇਂ ਬਹੁਤ ਸਾਰੇ ਲੋਕ ਬੋਲ ਰਹੇ ਹੋਣ।
-