ਯਸਾਯਾਹ 54:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਮੈਂ ਤੈਨੂੰ ਪਲ ਭਰ ਲਈ ਛੱਡ ਦਿੱਤਾ ਸੀ,ਪਰ ਅਪਾਰ ਦਇਆ ਨਾਲ ਮੈਂ ਤੈਨੂੰ ਵਾਪਸ ਲੈ ਆਵਾਂਗਾ।+ ਯਿਰਮਿਯਾਹ 30:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਯਹੋਵਾਹ ਕਹਿੰਦਾ ਹੈ: “ਮੈਂ ਯਾਕੂਬ ਦੇ ਤੰਬੂਆਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ+ਅਤੇ ਮੈਂ ਉਨ੍ਹਾਂ ਦੇ ਡੇਰਿਆਂ ʼਤੇ ਤਰਸ ਖਾਵਾਂਗਾ। ਇਹ ਸ਼ਹਿਰ ਆਪਣੇ ਟਿੱਲੇ ʼਤੇ ਦੁਬਾਰਾ ਉਸਾਰਿਆ ਜਾਵੇਗਾ+ਅਤੇ ਇਸ ਦੇ ਮਜ਼ਬੂਤ ਬੁਰਜ ਦੁਬਾਰਾ ਆਪਣੀ ਜਗ੍ਹਾ ʼਤੇ ਖੜ੍ਹੇ ਕੀਤੇ ਜਾਣਗੇ।
18 ਯਹੋਵਾਹ ਕਹਿੰਦਾ ਹੈ: “ਮੈਂ ਯਾਕੂਬ ਦੇ ਤੰਬੂਆਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ+ਅਤੇ ਮੈਂ ਉਨ੍ਹਾਂ ਦੇ ਡੇਰਿਆਂ ʼਤੇ ਤਰਸ ਖਾਵਾਂਗਾ। ਇਹ ਸ਼ਹਿਰ ਆਪਣੇ ਟਿੱਲੇ ʼਤੇ ਦੁਬਾਰਾ ਉਸਾਰਿਆ ਜਾਵੇਗਾ+ਅਤੇ ਇਸ ਦੇ ਮਜ਼ਬੂਤ ਬੁਰਜ ਦੁਬਾਰਾ ਆਪਣੀ ਜਗ੍ਹਾ ʼਤੇ ਖੜ੍ਹੇ ਕੀਤੇ ਜਾਣਗੇ।