-
ਪ੍ਰਕਾਸ਼ ਦੀ ਕਿਤਾਬ 19:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਨਾਲੇ ਮੈਂ ਇਕ ਦੂਤ ਨੂੰ ਸੂਰਜ ਦੇ ਸਾਮ੍ਹਣੇ ਖੜ੍ਹਾ ਦੇਖਿਆ ਅਤੇ ਉਸ ਨੇ ਆਕਾਸ਼ ਵਿਚ* ਉੱਡਦੇ ਸਾਰੇ ਪੰਛੀਆਂ ਨੂੰ ਉੱਚੀ ਆਵਾਜ਼ ਵਿਚ ਕਿਹਾ: “ਇਕੱਠੇ ਹੋ ਜਾਓ ਅਤੇ ਪਰਮੇਸ਼ੁਰ ਵੱਲੋਂ ਦਿੱਤੀ ਜਾ ਰਹੀ ਵੱਡੀ ਦਾਅਵਤ ਵਿਚ ਆਓ।+ 18 ਤੁਸੀਂ ਰਾਜਿਆਂ ਦਾ, ਫ਼ੌਜ ਦੇ ਸੈਨਾਪਤੀਆਂ ਦਾ, ਤਾਕਤਵਰ ਲੋਕਾਂ ਦਾ,+ ਘੋੜਿਆਂ ਦਾ, ਉਨ੍ਹਾਂ ਦੇ ਸਵਾਰਾਂ ਦਾ,+ ਆਜ਼ਾਦ ਲੋਕਾਂ ਦਾ, ਗ਼ੁਲਾਮਾਂ ਦਾ, ਛੋਟੇ ਲੋਕਾਂ ਦਾ, ਵੱਡੇ ਲੋਕਾਂ ਦਾ, ਹਾਂ, ਸਾਰੇ ਲੋਕਾਂ ਦਾ ਮਾਸ ਖਾਓ।”
-