ਲੇਵੀਆਂ 26:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਜਦੋਂ ਮੈਂ ਤੈਨੂੰ ਰੋਟੀ ਤੋਂ ਵਾਂਝਾ ਰੱਖਾਂਗਾ,*+ ਤਾਂ ਦਸ ਤੀਵੀਆਂ ਲਈ ਰੋਟੀ ਪਕਾਉਣ ਵਾਸਤੇ ਇੱਕੋ ਤੰਦੂਰ ਕਾਫ਼ੀ ਹੋਵੇਗਾ ਅਤੇ ਉਹ ਤੋਲ ਕੇ ਤੈਨੂੰ ਰੋਟੀ ਦੇਣਗੀਆਂ।+ ਤੂੰ ਖਾਵੇਂਗਾ, ਪਰ ਤੇਰਾ ਢਿੱਡ ਨਹੀਂ ਭਰੇਗਾ।+ ਹਿਜ਼ਕੀਏਲ 4:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਯਰੂਸ਼ਲਮ ਵਿੱਚੋਂ ਰੋਟੀ ਖ਼ਤਮ ਕਰ ਦਿਆਂਗਾ*+ ਅਤੇ ਲੋਕ ਚਿੰਤਾ ਵਿਚ ਡੁੱਬੇ ਹੋਏ ਤੋਲ ਕੇ ਰੋਟੀ ਖਾਣਗੇ+ ਅਤੇ ਡਰ ਨਾਲ ਸਹਿਮੇ ਹੋਏ ਮਿਣ-ਮਿਣ ਕੇ ਪਾਣੀ ਪੀਣਗੇ।+
26 ਜਦੋਂ ਮੈਂ ਤੈਨੂੰ ਰੋਟੀ ਤੋਂ ਵਾਂਝਾ ਰੱਖਾਂਗਾ,*+ ਤਾਂ ਦਸ ਤੀਵੀਆਂ ਲਈ ਰੋਟੀ ਪਕਾਉਣ ਵਾਸਤੇ ਇੱਕੋ ਤੰਦੂਰ ਕਾਫ਼ੀ ਹੋਵੇਗਾ ਅਤੇ ਉਹ ਤੋਲ ਕੇ ਤੈਨੂੰ ਰੋਟੀ ਦੇਣਗੀਆਂ।+ ਤੂੰ ਖਾਵੇਂਗਾ, ਪਰ ਤੇਰਾ ਢਿੱਡ ਨਹੀਂ ਭਰੇਗਾ।+
16 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਯਰੂਸ਼ਲਮ ਵਿੱਚੋਂ ਰੋਟੀ ਖ਼ਤਮ ਕਰ ਦਿਆਂਗਾ*+ ਅਤੇ ਲੋਕ ਚਿੰਤਾ ਵਿਚ ਡੁੱਬੇ ਹੋਏ ਤੋਲ ਕੇ ਰੋਟੀ ਖਾਣਗੇ+ ਅਤੇ ਡਰ ਨਾਲ ਸਹਿਮੇ ਹੋਏ ਮਿਣ-ਮਿਣ ਕੇ ਪਾਣੀ ਪੀਣਗੇ।+