ਹੋਸ਼ੇਆ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੂਦਾਹ ਤੇ ਇਜ਼ਰਾਈਲ ਦੇ ਲੋਕ ਏਕਤਾ ਦੇ ਬੰਧਨ ਵਿਚ ਬੰਨ੍ਹੇ ਜਾਣਗੇ+ ਅਤੇ ਉਹ ਆਪਣੇ ਲਈ ਇਕ ਮੁਖੀ ਚੁਣਨਗੇ ਅਤੇ ਦੇਸ਼ ਤੋਂ ਚਲੇ ਜਾਣਗੇ। ਉਹ ਦਿਨ ਯਿਜ਼ਰਾਏਲ ਲਈ ਖ਼ਾਸ ਹੋਵੇਗਾ।+ ਜ਼ਕਰਯਾਹ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਇਸ ਲਈ ਯਹੋਵਾਹ ਇਹ ਕਹਿੰਦਾ ਹੈ: ‘“ਮੈਂ ਯਰੂਸ਼ਲਮ ʼਤੇ ਰਹਿਮ ਕਰਨ ਲਈ ਮੁੜਾਂਗਾ+ ਅਤੇ ਉੱਥੇ ਮੇਰਾ ਘਰ ਦੁਬਾਰਾ ਉਸਾਰਿਆ ਜਾਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਯਰੂਸ਼ਲਮ ਨੂੰ ਰੱਸੀ* ਨਾਲ ਨਾਪਿਆ ਜਾਵੇਗਾ।”’+
11 ਯਹੂਦਾਹ ਤੇ ਇਜ਼ਰਾਈਲ ਦੇ ਲੋਕ ਏਕਤਾ ਦੇ ਬੰਧਨ ਵਿਚ ਬੰਨ੍ਹੇ ਜਾਣਗੇ+ ਅਤੇ ਉਹ ਆਪਣੇ ਲਈ ਇਕ ਮੁਖੀ ਚੁਣਨਗੇ ਅਤੇ ਦੇਸ਼ ਤੋਂ ਚਲੇ ਜਾਣਗੇ। ਉਹ ਦਿਨ ਯਿਜ਼ਰਾਏਲ ਲਈ ਖ਼ਾਸ ਹੋਵੇਗਾ।+
16 “ਇਸ ਲਈ ਯਹੋਵਾਹ ਇਹ ਕਹਿੰਦਾ ਹੈ: ‘“ਮੈਂ ਯਰੂਸ਼ਲਮ ʼਤੇ ਰਹਿਮ ਕਰਨ ਲਈ ਮੁੜਾਂਗਾ+ ਅਤੇ ਉੱਥੇ ਮੇਰਾ ਘਰ ਦੁਬਾਰਾ ਉਸਾਰਿਆ ਜਾਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਯਰੂਸ਼ਲਮ ਨੂੰ ਰੱਸੀ* ਨਾਲ ਨਾਪਿਆ ਜਾਵੇਗਾ।”’+