ਹਿਜ਼ਕੀਏਲ 40:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਸ ਆਦਮੀ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਜੋ ਮੈਂ ਤੈਨੂੰ ਦਿਖਾਉਂਦਾ ਹਾਂ, ਉਸ ਨੂੰ ਗੌਰ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਸ ਵੱਲ ਪੂਰਾ ਧਿਆਨ ਦੇ* ਕਿਉਂਕਿ ਤੈਨੂੰ ਇਸੇ ਕਰਕੇ ਇੱਥੇ ਲਿਆਂਦਾ ਗਿਆ ਹੈ। ਤੂੰ ਜੋ ਕੁਝ ਦੇਖੇਂਗਾ, ਉਹ ਸਭ ਕੁਝ ਇਜ਼ਰਾਈਲ ਦੇ ਘਰਾਣੇ ਨੂੰ ਦੱਸੀਂ।”+
4 ਉਸ ਆਦਮੀ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਜੋ ਮੈਂ ਤੈਨੂੰ ਦਿਖਾਉਂਦਾ ਹਾਂ, ਉਸ ਨੂੰ ਗੌਰ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਸ ਵੱਲ ਪੂਰਾ ਧਿਆਨ ਦੇ* ਕਿਉਂਕਿ ਤੈਨੂੰ ਇਸੇ ਕਰਕੇ ਇੱਥੇ ਲਿਆਂਦਾ ਗਿਆ ਹੈ। ਤੂੰ ਜੋ ਕੁਝ ਦੇਖੇਂਗਾ, ਉਹ ਸਭ ਕੁਝ ਇਜ਼ਰਾਈਲ ਦੇ ਘਰਾਣੇ ਨੂੰ ਦੱਸੀਂ।”+