-
ਗਿਣਤੀ 18:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤੂੰ ਆਪਣੇ ਲੇਵੀ ਭਰਾਵਾਂ ਨੂੰ ਨਾਲ ਲੈ ਜਿਹੜੇ ਤੇਰੇ ਪਿਉ-ਦਾਦਿਆਂ ਦੇ ਗੋਤ ਵਿੱਚੋਂ ਹਨ ਤਾਂਕਿ ਉਹ ਗਵਾਹੀ ਦੇ ਤੰਬੂ ਸਾਮ੍ਹਣੇ+ ਤੇਰੀ ਮਦਦ ਕਰਨ ਅਤੇ ਤੇਰੀ ਅਤੇ ਤੇਰੇ ਪੁੱਤਰਾਂ ਦੀ ਸੇਵਾ ਕਰਨ।+ 3 ਤੂੰ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀਆਂ ਸੌਂਪੇਂਗਾ, ਉਨ੍ਹਾਂ ਨੂੰ ਉਹ ਪੂਰਾ ਕਰਨਗੇ ਅਤੇ ਉਹ ਤੰਬੂ ਵਿਚ ਸੇਵਾ ਦੇ ਸਾਰੇ ਕੰਮ ਕਰਨਗੇ।+ ਪਰ ਉਹ ਪਵਿੱਤਰ ਸਥਾਨ ਅਤੇ ਵੇਦੀ ਉੱਤੇ ਵਰਤੇ ਜਾਣ ਵਾਲੇ ਸਾਮਾਨ ਦੇ ਨੇੜੇ ਨਾ ਆਉਣ ਤਾਂਕਿ ਉਨ੍ਹਾਂ ਨੂੰ ਅਤੇ ਤੈਨੂੰ ਆਪਣੀ ਜਾਨ ਨਾ ਗੁਆਉਣੀ ਪਵੇ।+
-