-
ਲੇਵੀਆਂ 6:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਰੋਟੀਆਂ ਬਣਾਉਣ ਲਈ ਇਸ ਵਿਚ ਖਮੀਰ ਨਾ ਰਲ਼ਾਇਆ ਜਾਵੇ।+ ਮੈਂ ਇਹ ਬਚਿਆ ਚੜ੍ਹਾਵਾ ਉਨ੍ਹਾਂ ਨੂੰ ਆਪਣੇ ਚੜ੍ਹਾਵਿਆਂ ਵਿੱਚੋਂ ਹਿੱਸੇ ਦੇ ਤੌਰ ਤੇ ਦਿੱਤਾ ਹੈ ਜੋ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਹਨ।+ ਪਾਪ-ਬਲ਼ੀ ਅਤੇ ਦੋਸ਼-ਬਲ਼ੀ ਵਾਂਗ ਇਹ ਵੀ ਅੱਤ ਪਵਿੱਤਰ+ ਹੈ। 18 ਹਾਰੂਨ ਦੀ ਪੀੜ੍ਹੀ ਦੇ ਸਾਰੇ ਆਦਮੀ ਇਹ ਰੋਟੀਆਂ ਖਾਣਗੇ।+ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਯਹੋਵਾਹ ਦੇ ਚੜ੍ਹਾਵਿਆਂ ਵਿੱਚੋਂ ਇਹ ਹਿੱਸਾ ਉਨ੍ਹਾਂ ਨੂੰ ਪੀੜ੍ਹੀਓ-ਪੀੜ੍ਹੀ ਦਿੱਤਾ ਜਾਵੇਗਾ।+ ਉਨ੍ਹਾਂ* ਨੂੰ ਛੂਹਣ ਵਾਲੀ ਹਰ ਚੀਜ਼ ਪਵਿੱਤਰ ਹੋਵੇਗੀ।’”
-
-
ਲੇਵੀਆਂ 7:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “‘ਦੋਸ਼-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਇਹ ਅੱਤ ਪਵਿੱਤਰ ਬਲ਼ੀ ਹੈ।
-