ਹਿਜ਼ਕੀਏਲ 48:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਬਾਕੀ ਬਚੀ ਜ਼ਮੀਨ ਦੀ ਚੁੜਾਈ 5,000 ਹੱਥ ਅਤੇ ਲੰਬਾਈ 25,000 ਹੱਥ ਹੈ। ਇਹ ਜ਼ਮੀਨ ਸ਼ਹਿਰ ਦੀ ਆਮ ਵਰਤੋਂ ਲਈ ਹੋਵੇਗੀ+ ਅਤੇ ਇੱਥੇ ਘਰ ਅਤੇ ਚਰਾਂਦਾਂ ਹੋਣਗੀਆਂ। ਸ਼ਹਿਰ ਇਸ ਦੇ ਵਿਚਕਾਰ ਹੋਵੇਗਾ।+
15 “ਬਾਕੀ ਬਚੀ ਜ਼ਮੀਨ ਦੀ ਚੁੜਾਈ 5,000 ਹੱਥ ਅਤੇ ਲੰਬਾਈ 25,000 ਹੱਥ ਹੈ। ਇਹ ਜ਼ਮੀਨ ਸ਼ਹਿਰ ਦੀ ਆਮ ਵਰਤੋਂ ਲਈ ਹੋਵੇਗੀ+ ਅਤੇ ਇੱਥੇ ਘਰ ਅਤੇ ਚਰਾਂਦਾਂ ਹੋਣਗੀਆਂ। ਸ਼ਹਿਰ ਇਸ ਦੇ ਵਿਚਕਾਰ ਹੋਵੇਗਾ।+