ਹਿਜ਼ਕੀਏਲ 44:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰ ਮੁਖੀ ਇਸ ਦਰਵਾਜ਼ੇ ਅੰਦਰ ਬੈਠ ਕੇ ਯਹੋਵਾਹ ਸਾਮ੍ਹਣੇ ਰੋਟੀ ਖਾਵੇਗਾ+ ਕਿਉਂਕਿ ਉਹ ਮੁਖੀ ਹੈ। ਉਹ ਦਰਵਾਜ਼ੇ ਦੀ ਦਲਾਨ ਵਿਚ ਆਵੇਗਾ ਅਤੇ ਇੱਥੋਂ ਹੀ ਬਾਹਰ ਜਾਵੇਗਾ।”+
3 ਪਰ ਮੁਖੀ ਇਸ ਦਰਵਾਜ਼ੇ ਅੰਦਰ ਬੈਠ ਕੇ ਯਹੋਵਾਹ ਸਾਮ੍ਹਣੇ ਰੋਟੀ ਖਾਵੇਗਾ+ ਕਿਉਂਕਿ ਉਹ ਮੁਖੀ ਹੈ। ਉਹ ਦਰਵਾਜ਼ੇ ਦੀ ਦਲਾਨ ਵਿਚ ਆਵੇਗਾ ਅਤੇ ਇੱਥੋਂ ਹੀ ਬਾਹਰ ਜਾਵੇਗਾ।”+