ਹਿਜ਼ਕੀਏਲ 40:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦ ਉਹ ਮੈਨੂੰ ਉੱਥੇ ਲੈ ਗਿਆ, ਤਾਂ ਮੈਂ ਇਕ ਆਦਮੀ ਦੇਖਿਆ ਜਿਸ ਦਾ ਰੂਪ ਤਾਂਬੇ ਵਰਗਾ ਸੀ।+ ਉਸ ਦੇ ਹੱਥ ਵਿਚ ਸਣ ਦੀ ਰੱਸੀ ਅਤੇ ਮਿਣਤੀ ਕਰਨ ਲਈ ਇਕ ਕਾਨਾ* ਸੀ+ ਅਤੇ ਉਹ ਦਰਵਾਜ਼ੇ ʼਤੇ ਖੜ੍ਹਾ ਸੀ। ਪ੍ਰਕਾਸ਼ ਦੀ ਕਿਤਾਬ 21:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਉਸ ਨੇ ਸ਼ਹਿਰ ਅਤੇ ਉਸ ਦੇ ਦਰਵਾਜ਼ਿਆਂ ਨੂੰ ਅਤੇ ਉਸ ਦੀ ਕੰਧ ਨੂੰ ਮਿਣਨ ਵਾਸਤੇ ਸੋਨੇ ਦਾ ਇਕ ਕਾਨਾ ਫੜਿਆ ਹੋਇਆ ਸੀ।+
3 ਜਦ ਉਹ ਮੈਨੂੰ ਉੱਥੇ ਲੈ ਗਿਆ, ਤਾਂ ਮੈਂ ਇਕ ਆਦਮੀ ਦੇਖਿਆ ਜਿਸ ਦਾ ਰੂਪ ਤਾਂਬੇ ਵਰਗਾ ਸੀ।+ ਉਸ ਦੇ ਹੱਥ ਵਿਚ ਸਣ ਦੀ ਰੱਸੀ ਅਤੇ ਮਿਣਤੀ ਕਰਨ ਲਈ ਇਕ ਕਾਨਾ* ਸੀ+ ਅਤੇ ਉਹ ਦਰਵਾਜ਼ੇ ʼਤੇ ਖੜ੍ਹਾ ਸੀ।
15 ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਉਸ ਨੇ ਸ਼ਹਿਰ ਅਤੇ ਉਸ ਦੇ ਦਰਵਾਜ਼ਿਆਂ ਨੂੰ ਅਤੇ ਉਸ ਦੀ ਕੰਧ ਨੂੰ ਮਿਣਨ ਵਾਸਤੇ ਸੋਨੇ ਦਾ ਇਕ ਕਾਨਾ ਫੜਿਆ ਹੋਇਆ ਸੀ।+