-
ਪ੍ਰਕਾਸ਼ ਦੀ ਕਿਤਾਬ 22:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਫਿਰ ਦੂਤ ਨੇ ਮੈਨੂੰ ਅੰਮ੍ਰਿਤ ਜਲ* ਦੀ ਸਾਫ਼ ਨਦੀ ਦਿਖਾਈ+ ਜਿਹੜੀ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਤੋਂ ਵਗ ਰਹੀ ਸੀ।+ 2 ਇਹ ਨਦੀ ਉਸ ਸ਼ਹਿਰ ਦੀ ਵੱਡੀ ਸੜਕ ਦੇ ਵਿਚਕਾਰ ਵਗ ਰਹੀ ਸੀ। ਇਸ ਨਦੀ ਦੇ ਦੋਹਾਂ ਪਾਸਿਆਂ ʼਤੇ ਜੀਵਨ ਦੇ ਦਰਖ਼ਤ ਲੱਗੇ ਹੋਏ ਸਨ। ਇਨ੍ਹਾਂ ਦਰਖ਼ਤਾਂ ਨੂੰ ਸਾਲ ਵਿਚ 12 ਵਾਰ ਯਾਨੀ ਹਰ ਮਹੀਨੇ ਫਲ ਲੱਗਦਾ ਸੀ। ਇਨ੍ਹਾਂ ਦਰਖ਼ਤਾਂ ਦੇ ਪੱਤਿਆਂ ਨਾਲ ਕੌਮਾਂ ਦਾ ਇਲਾਜ ਹੁੰਦਾ ਸੀ।+
-