7 ਪਰ ਤੁਹਾਡੇ ਵਿਚਕਾਰ ਲੇਵੀਆਂ ਨੂੰ ਕੋਈ ਹਿੱਸਾ ਨਹੀਂ ਦਿੱਤਾ ਜਾਵੇਗਾ+ ਕਿਉਂਕਿ ਯਹੋਵਾਹ ਦੇ ਪੁਜਾਰੀਆਂ ਵਜੋਂ ਸੇਵਾ ਕਰਨੀ ਹੀ ਉਨ੍ਹਾਂ ਦੀ ਵਿਰਾਸਤ ਹੈ;+ ਅਤੇ ਗਾਦ, ਰਊਬੇਨ ਤੇ ਮਨੱਸ਼ਹ ਦੇ ਅੱਧੇ ਗੋਤ+ ਨੇ ਯਰਦਨ ਦੇ ਪੂਰਬ ਵੱਲ ਪਹਿਲਾਂ ਹੀ ਆਪਣੀ ਵਿਰਾਸਤ ਲੈ ਲਈ ਹੈ ਜੋ ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਦਿੱਤੀ ਸੀ।”