-
ਯਸਾਯਾਹ 66:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਸ਼ਹਿਰ ਵਿੱਚੋਂ ਰੌਲ਼ਾ-ਰੱਪਾ ਸੁਣਾਈ ਦੇ ਰਿਹਾ ਹੈ, ਮੰਦਰ ਵਿੱਚੋਂ ਆਵਾਜ਼ ਆ ਰਹੀ ਹੈ!
ਇਹ ਯਹੋਵਾਹ ਦੀ ਆਵਾਜ਼ ਹੈ ਜੋ ਆਪਣੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਰਨੀ ਦੀ ਸਜ਼ਾ ਦੇ ਰਿਹਾ ਹੈ।
-