-
ਯਿਰਮਿਯਾਹ 12:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਜਾੜ ਵਿਚਲੇ ਸਾਰੇ ਰਸਤਿਆਂ ਥਾਣੀਂ ਨਾਸ਼ ਕਰਨ ਵਾਲੇ ਆ ਗਏ ਹਨ
ਕਿਉਂਕਿ ਯਹੋਵਾਹ ਦੀ ਤਲਵਾਰ ਦੇਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਲੋਕਾਂ ਨੂੰ ਨਿਗਲ਼ ਰਹੀ ਹੈ।+
ਕਿਸੇ ਲਈ ਵੀ ਸ਼ਾਂਤੀ ਨਹੀਂ।
-