-
2 ਇਤਿਹਾਸ 36:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਪੁਜਾਰੀਆਂ ਦੇ ਸਾਰੇ ਮੁਖੀਆਂ ਅਤੇ ਲੋਕਾਂ ਨੇ ਬੇਵਫ਼ਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਉਹ ਹੋਰਨਾਂ ਕੌਮਾਂ ਵਾਂਗ ਹਰ ਤਰ੍ਹਾਂ ਦੇ ਘਿਣਾਉਣੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਭ੍ਰਿਸ਼ਟ ਕੀਤਾ+ ਜਿਸ ਨੂੰ ਉਸ ਨੇ ਯਰੂਸ਼ਲਮ ਵਿਚ ਸ਼ੁੱਧ ਕੀਤਾ ਸੀ।
-