ਹਿਜ਼ਕੀਏਲ 11:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਕਰੂਬੀਆਂ ਨੇ ਆਪਣੇ ਖੰਭ ਉੱਪਰ ਚੁੱਕੇ ਅਤੇ ਪਹੀਏ ਉਨ੍ਹਾਂ ਦੇ ਨੇੜੇ ਸਨ+ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਉਨ੍ਹਾਂ ਦੇ ਉੱਤੇ ਸੀ।+
22 ਫਿਰ ਕਰੂਬੀਆਂ ਨੇ ਆਪਣੇ ਖੰਭ ਉੱਪਰ ਚੁੱਕੇ ਅਤੇ ਪਹੀਏ ਉਨ੍ਹਾਂ ਦੇ ਨੇੜੇ ਸਨ+ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਉਨ੍ਹਾਂ ਦੇ ਉੱਤੇ ਸੀ।+