18 ਫਲਿਸਤੀਆਂ+ ਨੇ ਸ਼ੇਫਲਾਹ+ ਦੇ ਸ਼ਹਿਰਾਂ ਅਤੇ ਯਹੂਦਾਹ ਦੇ ਨੇਗੇਬ ʼਤੇ ਵੀ ਹਮਲਾ ਕੀਤਾ ਅਤੇ ਉਨ੍ਹਾਂ ਨੇ ਬੈਤ-ਸ਼ਮਸ਼,+ ਅੱਯਾਲੋਨ,+ ਗਦੇਰੋਥ, ਸੋਕੋ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ, ਤਿਮਨਾਹ+ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਅਤੇ ਗਿਮਜ਼ੋ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਉੱਤੇ ਕਬਜ਼ਾ ਕਰ ਲਿਆ; ਅਤੇ ਉਹ ਉੱਥੇ ਵੱਸ ਗਏ।