ਯਿਰਮਿਯਾਹ 21:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਂ ਆਪ ਤੁਹਾਡੇ ਖ਼ਿਲਾਫ਼ ਤਾਕਤਵਰ ਹੱਥ ਅਤੇ ਬਲਵੰਤ ਬਾਂਹ ਨਾਲ ਲੜਾਂਗਾ+ ਅਤੇ ਤੁਹਾਡੇ ʼਤੇ ਆਪਣਾ ਡਾਢਾ ਗੁੱਸਾ ਤੇ ਕ੍ਰੋਧ ਵਰ੍ਹਾਵਾਂਗਾ।+ ਹਿਜ਼ਕੀਏਲ 8:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਲਈ ਮੈਂ ਉਨ੍ਹਾਂ ʼਤੇ ਆਪਣੇ ਗੁੱਸੇ ਦਾ ਕਹਿਰ ਵਰ੍ਹਾਵਾਂਗਾ। ਮੇਰੀਆਂ ਅੱਖਾਂ ਵਿਚ ਉਨ੍ਹਾਂ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਉਨ੍ਹਾਂ ʼਤੇ ਰਹਿਮ ਨਹੀਂ ਕਰਾਂਗਾ।+ ਭਾਵੇਂ ਉਹ ਚੀਕ-ਚੀਕ ਕੇ ਮੇਰੇ ਅੱਗੇ ਦੁਹਾਈ ਦੇਣ, ਪਰ ਮੈਂ ਉਨ੍ਹਾਂ ਦੀ ਦੁਹਾਈ ਵੱਲ ਕੰਨ ਨਹੀਂ ਲਾਵਾਂਗਾ।”+
5 ਮੈਂ ਆਪ ਤੁਹਾਡੇ ਖ਼ਿਲਾਫ਼ ਤਾਕਤਵਰ ਹੱਥ ਅਤੇ ਬਲਵੰਤ ਬਾਂਹ ਨਾਲ ਲੜਾਂਗਾ+ ਅਤੇ ਤੁਹਾਡੇ ʼਤੇ ਆਪਣਾ ਡਾਢਾ ਗੁੱਸਾ ਤੇ ਕ੍ਰੋਧ ਵਰ੍ਹਾਵਾਂਗਾ।+
18 ਇਸ ਲਈ ਮੈਂ ਉਨ੍ਹਾਂ ʼਤੇ ਆਪਣੇ ਗੁੱਸੇ ਦਾ ਕਹਿਰ ਵਰ੍ਹਾਵਾਂਗਾ। ਮੇਰੀਆਂ ਅੱਖਾਂ ਵਿਚ ਉਨ੍ਹਾਂ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਉਨ੍ਹਾਂ ʼਤੇ ਰਹਿਮ ਨਹੀਂ ਕਰਾਂਗਾ।+ ਭਾਵੇਂ ਉਹ ਚੀਕ-ਚੀਕ ਕੇ ਮੇਰੇ ਅੱਗੇ ਦੁਹਾਈ ਦੇਣ, ਪਰ ਮੈਂ ਉਨ੍ਹਾਂ ਦੀ ਦੁਹਾਈ ਵੱਲ ਕੰਨ ਨਹੀਂ ਲਾਵਾਂਗਾ।”+