-
ਲੇਵੀਆਂ 27:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਗਾਂਵਾਂ-ਬਲਦਾਂ ਜਾਂ ਭੇਡਾਂ-ਬੱਕਰੀਆਂ ਦਾ ਦਸਵਾਂ ਹਿੱਸਾ ਪਰਮੇਸ਼ੁਰ ਨੂੰ ਦਿੱਤਾ ਜਾਵੇ। ਉਨ੍ਹਾਂ ਦੀ ਗਿਣਤੀ ਕਰਨ ਵੇਲੇ ਚਰਵਾਹੇ ਦੇ ਡੰਡੇ ਥੱਲਿਓਂ ਲੰਘਣ ਵਾਲਾ ਹਰ ਦਸਵਾਂ ਜਾਨਵਰ ਯਹੋਵਾਹ ਨੂੰ ਦੇਣ ਲਈ ਪਵਿੱਤਰ ਹੋਵੇਗਾ।
-
-
ਹਿਜ਼ਕੀਏਲ 34:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “‘ਹੇ ਮੇਰੀਓ ਭੇਡੋ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਇੱਜੜ ਦੀਆਂ ਭੇਡਾਂ ਦਾ, ਭੇਡੂਆਂ ਅਤੇ ਬੱਕਰਿਆਂ ਦਾ ਨਿਆਂ ਕਰਨ ਵਾਲਾ ਹਾਂ।+
-