ਯਸਾਯਾਹ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅੱਗੇ ਤੋਂ ਅਨਾਜ ਦੇ ਵਿਅਰਥ ਚੜ੍ਹਾਵੇ ਲਿਆਉਣੇ ਬੰਦ ਕਰੋ। ਤੁਹਾਡੇ ਧੂਪ ਤੋਂ ਮੈਨੂੰ ਘਿਣ ਹੈ।+ ਤੁਸੀਂ ਮੱਸਿਆ*+ ਤੇ ਸਬਤ ਦੇ ਦਿਨ ਮਨਾਉਂਦੇ ਹੋ+ ਅਤੇ ਸਭਾਵਾਂ ਰੱਖਦੇ ਹੋ,+ਪਰ ਮੈਨੂੰ ਇਹ ਬਰਦਾਸ਼ਤ ਨਹੀਂ ਕਿ ਤੁਸੀਂ ਖ਼ਾਸ ਸਭਾ ਰੱਖਣ ਦੇ ਨਾਲ-ਨਾਲ ਜਾਦੂ-ਟੂਣਾ+ ਵੀ ਕਰੋ। ਹਿਜ਼ਕੀਏਲ 23:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਆਪਣੀਆਂ ਘਿਣਾਉਣੀਆਂ ਮੂਰਤਾਂ ਅੱਗੇ ਆਪਣੇ ਪੁੱਤਰਾਂ ਦੀ ਬਲ਼ੀ ਦੇਣ ਤੋਂ ਬਾਅਦ+ ਉਹ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿਚ ਆਏ ਅਤੇ ਇਸ ਨੂੰ ਭ੍ਰਿਸ਼ਟ ਕੀਤਾ।+ ਉਨ੍ਹਾਂ ਨੇ ਮੇਰੇ ਘਰ ਵਿਚ ਇਸ ਤਰ੍ਹਾਂ ਕੀਤਾ।
13 ਅੱਗੇ ਤੋਂ ਅਨਾਜ ਦੇ ਵਿਅਰਥ ਚੜ੍ਹਾਵੇ ਲਿਆਉਣੇ ਬੰਦ ਕਰੋ। ਤੁਹਾਡੇ ਧੂਪ ਤੋਂ ਮੈਨੂੰ ਘਿਣ ਹੈ।+ ਤੁਸੀਂ ਮੱਸਿਆ*+ ਤੇ ਸਬਤ ਦੇ ਦਿਨ ਮਨਾਉਂਦੇ ਹੋ+ ਅਤੇ ਸਭਾਵਾਂ ਰੱਖਦੇ ਹੋ,+ਪਰ ਮੈਨੂੰ ਇਹ ਬਰਦਾਸ਼ਤ ਨਹੀਂ ਕਿ ਤੁਸੀਂ ਖ਼ਾਸ ਸਭਾ ਰੱਖਣ ਦੇ ਨਾਲ-ਨਾਲ ਜਾਦੂ-ਟੂਣਾ+ ਵੀ ਕਰੋ।
39 ਆਪਣੀਆਂ ਘਿਣਾਉਣੀਆਂ ਮੂਰਤਾਂ ਅੱਗੇ ਆਪਣੇ ਪੁੱਤਰਾਂ ਦੀ ਬਲ਼ੀ ਦੇਣ ਤੋਂ ਬਾਅਦ+ ਉਹ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿਚ ਆਏ ਅਤੇ ਇਸ ਨੂੰ ਭ੍ਰਿਸ਼ਟ ਕੀਤਾ।+ ਉਨ੍ਹਾਂ ਨੇ ਮੇਰੇ ਘਰ ਵਿਚ ਇਸ ਤਰ੍ਹਾਂ ਕੀਤਾ।