ਯਸਾਯਾਹ 50:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਸਾਰੇ ਜਹਾਨ ਦਾ ਮਾਲਕ ਯਹੋਵਾਹ ਮੇਰੀ ਮਦਦ ਕਰੇਗਾ।+ ਇਸ ਲਈ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ। ਇਸੇ ਕਰਕੇ ਮੈਂ ਆਪਣਾ ਚਿਹਰਾ ਚਕਮਾਕ ਪੱਥਰ ਵਰਗਾ ਬਣਾਇਆ ਹੈ+ਅਤੇ ਮੈਨੂੰ ਪਤਾ ਹੈ ਕਿ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।
7 ਪਰ ਸਾਰੇ ਜਹਾਨ ਦਾ ਮਾਲਕ ਯਹੋਵਾਹ ਮੇਰੀ ਮਦਦ ਕਰੇਗਾ।+ ਇਸ ਲਈ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ। ਇਸੇ ਕਰਕੇ ਮੈਂ ਆਪਣਾ ਚਿਹਰਾ ਚਕਮਾਕ ਪੱਥਰ ਵਰਗਾ ਬਣਾਇਆ ਹੈ+ਅਤੇ ਮੈਨੂੰ ਪਤਾ ਹੈ ਕਿ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।