ਉਤਪਤ 49:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦ ਤਕ ਸ਼ੀਲੋਹ* ਨਾ ਆ ਜਾਵੇ,+ ਤਦ ਤਕ ਰਾਜ-ਡੰਡਾ* ਯਹੂਦਾਹ ਦੇ ਹੱਥੋਂ ਨਹੀਂ ਜਾਵੇਗਾ+ ਅਤੇ ਹਾਕਮ ਦਾ ਡੰਡਾ* ਉਸ ਦੇ ਪੈਰਾਂ ਦੇ ਵਿਚਕਾਰੋਂ ਨਹੀਂ ਹਟੇਗਾ ਅਤੇ ਸਾਰੇ ਲੋਕਾਂ ਨੂੰ ਉਸ* ਦੀ ਆਗਿਆਕਾਰੀ ਕਰਨੀ ਪਵੇਗੀ।+ ਜ਼ਬੂਰ 89:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਮੈਂ ਆਪਣੇ ਚੁਣੇ ਹੋਏ ਨਾਲ ਇਕਰਾਰ ਕੀਤਾ ਹੈ;+ਮੈਂ ਆਪਣੇ ਸੇਵਕ ਦਾਊਦ ਨਾਲ ਇਹ ਸਹੁੰ ਖਾਧੀ ਹੈ:+ 4 ‘ਮੈਂ ਤੇਰੀ ਸੰਤਾਨ*+ ਨੂੰ ਹਮੇਸ਼ਾ ਲਈ ਕਾਇਮ ਰੱਖਾਂਗਾਅਤੇ ਤੇਰਾ ਸਿੰਘਾਸਣ ਪੀੜ੍ਹੀਓ-ਪੀੜ੍ਹੀ ਸਥਿਰ ਰੱਖਾਂਗਾ।’”+ (ਸਲਹ) ਜ਼ਬੂਰ 110:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 110 ਯਹੋਵਾਹ ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਹੱਥ ਬੈਠ+ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ।”+ ਯਸਾਯਾਹ 9:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਕਿਉਂਕਿ ਸਾਡੇ ਲਈ ਇਕ ਬਾਲਕ ਜੰਮਿਆ ਹੈ,+ਸਾਨੂੰ ਇਕ ਪੁੱਤਰ ਬਖ਼ਸ਼ਿਆ ਗਿਆ ਹੈ;ਰਾਜ* ਉਸ ਦੇ ਮੋਢੇ ਉੱਤੇ ਹੋਵੇਗਾ।+ ਉਸ ਨੂੰ ਅਦਭੁਤ ਸਲਾਹਕਾਰ,+ ਸ਼ਕਤੀਸ਼ਾਲੀ ਈਸ਼ਵਰ,+ ਯੁਗਾਂ-ਯੁਗਾਂ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਸੱਦਿਆ ਜਾਵੇਗਾ। ਯਸਾਯਾਹ 11:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਦਿਨ ਯੱਸੀ ਦੀ ਜੜ੍ਹ+ ਲੋਕਾਂ ਲਈ ਝੰਡੇ ਦੀ ਤਰ੍ਹਾਂ ਖੜ੍ਹੀ ਹੋਵੇਗੀ।+ ਕੌਮਾਂ ਉਸ ਕੋਲ ਸੇਧ ਲੈਣ ਲਈ ਆਉਣਗੀਆਂ*+ਅਤੇ ਉਸ ਦਾ ਨਿਵਾਸ-ਸਥਾਨ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ। ਲੂਕਾ 1:32, 33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਉਹ ਮਹਾਨ ਹੋਵੇਗਾ+ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ+ ਅਤੇ ਯਹੋਵਾਹ* ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ+ 33 ਅਤੇ ਉਹ ਯਾਕੂਬ ਦੇ ਘਰਾਣੇ ਉੱਤੇ ਹਮੇਸ਼ਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੀ ਵੀ ਅੰਤ ਨਹੀਂ ਹੋਵੇਗਾ।”+ ਪ੍ਰਕਾਸ਼ ਦੀ ਕਿਤਾਬ 5:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਇਕ ਬਜ਼ੁਰਗ ਨੇ ਮੈਨੂੰ ਕਿਹਾ: “ਨਾ ਰੋ। ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ+ ਅਤੇ ਦਾਊਦ+ ਦੀ ਜੜ੍ਹ ਹੈ,+ ਉਸ ਨੇ ਜਿੱਤ ਹਾਸਲ ਕੀਤੀ ਹੈ,+ ਇਸ ਲਈ ਉਹ ਉਸ ਪੱਤਰੀ ਅਤੇ ਉਸ ਦੀਆਂ ਸੱਤ ਮੁਹਰਾਂ ਤੋੜਨ ਦੇ ਕਾਬਲ ਹੈ।”
10 ਜਦ ਤਕ ਸ਼ੀਲੋਹ* ਨਾ ਆ ਜਾਵੇ,+ ਤਦ ਤਕ ਰਾਜ-ਡੰਡਾ* ਯਹੂਦਾਹ ਦੇ ਹੱਥੋਂ ਨਹੀਂ ਜਾਵੇਗਾ+ ਅਤੇ ਹਾਕਮ ਦਾ ਡੰਡਾ* ਉਸ ਦੇ ਪੈਰਾਂ ਦੇ ਵਿਚਕਾਰੋਂ ਨਹੀਂ ਹਟੇਗਾ ਅਤੇ ਸਾਰੇ ਲੋਕਾਂ ਨੂੰ ਉਸ* ਦੀ ਆਗਿਆਕਾਰੀ ਕਰਨੀ ਪਵੇਗੀ।+
3 “ਮੈਂ ਆਪਣੇ ਚੁਣੇ ਹੋਏ ਨਾਲ ਇਕਰਾਰ ਕੀਤਾ ਹੈ;+ਮੈਂ ਆਪਣੇ ਸੇਵਕ ਦਾਊਦ ਨਾਲ ਇਹ ਸਹੁੰ ਖਾਧੀ ਹੈ:+ 4 ‘ਮੈਂ ਤੇਰੀ ਸੰਤਾਨ*+ ਨੂੰ ਹਮੇਸ਼ਾ ਲਈ ਕਾਇਮ ਰੱਖਾਂਗਾਅਤੇ ਤੇਰਾ ਸਿੰਘਾਸਣ ਪੀੜ੍ਹੀਓ-ਪੀੜ੍ਹੀ ਸਥਿਰ ਰੱਖਾਂਗਾ।’”+ (ਸਲਹ)
110 ਯਹੋਵਾਹ ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਹੱਥ ਬੈਠ+ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ।”+
6 ਕਿਉਂਕਿ ਸਾਡੇ ਲਈ ਇਕ ਬਾਲਕ ਜੰਮਿਆ ਹੈ,+ਸਾਨੂੰ ਇਕ ਪੁੱਤਰ ਬਖ਼ਸ਼ਿਆ ਗਿਆ ਹੈ;ਰਾਜ* ਉਸ ਦੇ ਮੋਢੇ ਉੱਤੇ ਹੋਵੇਗਾ।+ ਉਸ ਨੂੰ ਅਦਭੁਤ ਸਲਾਹਕਾਰ,+ ਸ਼ਕਤੀਸ਼ਾਲੀ ਈਸ਼ਵਰ,+ ਯੁਗਾਂ-ਯੁਗਾਂ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਸੱਦਿਆ ਜਾਵੇਗਾ।
10 ਉਸ ਦਿਨ ਯੱਸੀ ਦੀ ਜੜ੍ਹ+ ਲੋਕਾਂ ਲਈ ਝੰਡੇ ਦੀ ਤਰ੍ਹਾਂ ਖੜ੍ਹੀ ਹੋਵੇਗੀ।+ ਕੌਮਾਂ ਉਸ ਕੋਲ ਸੇਧ ਲੈਣ ਲਈ ਆਉਣਗੀਆਂ*+ਅਤੇ ਉਸ ਦਾ ਨਿਵਾਸ-ਸਥਾਨ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ।
32 ਉਹ ਮਹਾਨ ਹੋਵੇਗਾ+ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ+ ਅਤੇ ਯਹੋਵਾਹ* ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ+ 33 ਅਤੇ ਉਹ ਯਾਕੂਬ ਦੇ ਘਰਾਣੇ ਉੱਤੇ ਹਮੇਸ਼ਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੀ ਵੀ ਅੰਤ ਨਹੀਂ ਹੋਵੇਗਾ।”+
5 ਪਰ ਇਕ ਬਜ਼ੁਰਗ ਨੇ ਮੈਨੂੰ ਕਿਹਾ: “ਨਾ ਰੋ। ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ+ ਅਤੇ ਦਾਊਦ+ ਦੀ ਜੜ੍ਹ ਹੈ,+ ਉਸ ਨੇ ਜਿੱਤ ਹਾਸਲ ਕੀਤੀ ਹੈ,+ ਇਸ ਲਈ ਉਹ ਉਸ ਪੱਤਰੀ ਅਤੇ ਉਸ ਦੀਆਂ ਸੱਤ ਮੁਹਰਾਂ ਤੋੜਨ ਦੇ ਕਾਬਲ ਹੈ।”