ਯਸਾਯਾਹ 27:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਸ ਤਰ੍ਹਾਂ ਯਾਕੂਬ ਦੇ ਪਾਪ ਦਾ ਪ੍ਰਾਸਚਿਤ ਹੋਵੇਗਾ,+ਜਦੋਂ ਉਸ ਦਾ ਪਾਪ ਦੂਰ ਕੀਤਾ ਜਾਵੇਗਾ, ਤਾਂ ਸਾਰਾ ਫਲ ਇਹ ਹੋਵੇਗਾ: ਉਹ ਵੇਦੀ ਦੇ ਸਾਰੇ ਪੱਥਰਾਂ ਨੂੰਚੂਨੇ ਦੇ ਚੂਰ-ਚੂਰ ਕੀਤੇ ਪੱਥਰਾਂ ਵਾਂਗ ਬਣਾ ਦੇਵੇਗਾ,ਨਾ ਕੋਈ ਪੂਜਾ-ਖੰਭਾ* ਤੇ ਨਾ ਕੋਈ ਧੂਪਦਾਨ ਬਚੇਗਾ।+ ਹਿਜ਼ਕੀਏਲ 16:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਉਹ ਤੇਰੇ ਘਰਾਂ ਨੂੰ ਅੱਗ ਨਾਲ ਸਾੜ ਸੁੱਟਣਗੇ+ ਅਤੇ ਬਹੁਤ ਸਾਰੀਆਂ ਔਰਤਾਂ ਸਾਮ੍ਹਣੇ ਤੈਨੂੰ ਸਜ਼ਾ ਦੇਣਗੇ। ਅਤੇ ਮੈਂ ਤੇਰੀ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ+ ਅਤੇ ਤੂੰ ਪੈਸੇ ਦੇਣੇ ਬੰਦ ਕਰ ਦੇਵੇਂਗੀ। ਹਿਜ਼ਕੀਏਲ 22:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ+ ਅਤੇ ਤੇਰੀ ਅਸ਼ੁੱਧਤਾ ਦਾ ਅੰਤ ਕਰ ਦਿਆਂਗਾ।+
9 ਇਸ ਤਰ੍ਹਾਂ ਯਾਕੂਬ ਦੇ ਪਾਪ ਦਾ ਪ੍ਰਾਸਚਿਤ ਹੋਵੇਗਾ,+ਜਦੋਂ ਉਸ ਦਾ ਪਾਪ ਦੂਰ ਕੀਤਾ ਜਾਵੇਗਾ, ਤਾਂ ਸਾਰਾ ਫਲ ਇਹ ਹੋਵੇਗਾ: ਉਹ ਵੇਦੀ ਦੇ ਸਾਰੇ ਪੱਥਰਾਂ ਨੂੰਚੂਨੇ ਦੇ ਚੂਰ-ਚੂਰ ਕੀਤੇ ਪੱਥਰਾਂ ਵਾਂਗ ਬਣਾ ਦੇਵੇਗਾ,ਨਾ ਕੋਈ ਪੂਜਾ-ਖੰਭਾ* ਤੇ ਨਾ ਕੋਈ ਧੂਪਦਾਨ ਬਚੇਗਾ।+
41 ਉਹ ਤੇਰੇ ਘਰਾਂ ਨੂੰ ਅੱਗ ਨਾਲ ਸਾੜ ਸੁੱਟਣਗੇ+ ਅਤੇ ਬਹੁਤ ਸਾਰੀਆਂ ਔਰਤਾਂ ਸਾਮ੍ਹਣੇ ਤੈਨੂੰ ਸਜ਼ਾ ਦੇਣਗੇ। ਅਤੇ ਮੈਂ ਤੇਰੀ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ+ ਅਤੇ ਤੂੰ ਪੈਸੇ ਦੇਣੇ ਬੰਦ ਕਰ ਦੇਵੇਂਗੀ।
15 ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ+ ਅਤੇ ਤੇਰੀ ਅਸ਼ੁੱਧਤਾ ਦਾ ਅੰਤ ਕਰ ਦਿਆਂਗਾ।+